Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 3 ਮਈ 2026 – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
– Punjab: 12ਵੀਂ ਜਮਾਤ ਦੇ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ
– Canada ‘ਚ ਕਪਿਲ ਸ਼ਰਮਾ ਦੇ ਕੈਫੇ ਨੇੜੇ ਫੇਰ ਹੋਈ ਫਾਇਰਿੰਗ
– IPL 2026: ਦਿਨ ਦਾ ਦੂਜਾ ਮੈਚ ਪੰਜਾਬ ਅਤੇ ਗੁਜਰਾਤ ਵਿਚਾਲੇ
– Breaking: ਗੁਰਦੁਆਰਾ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਹਾਈਕਰੋਟ ਦਾ ਵੱਡਾ ਫੈਸਲਾ, ਪੜ੍ਹੋ ਵੇਰਵਾ
– Punjab: ਸੁਨੀਲ ਜਾਖੜ ਅੱਜ ਵਫਦ ਸਮੇਤ ਪੰਜਾਬ ਗਵਰਨਰ ਨਾਲ ਕਰਨਗੇ ਮੁਲਾਕਾਤ
– Chandigarh ਵਿੱਚ NEET-2026 ਦੀ ਪ੍ਰੀਖਿਆ ਅੱਜ: 2854 ਉਮੀਦਵਾਰ ਦੇਣਗੇ EXAM
– Indian Army CSBO Recruitment 2026: 190 ਅਸਾਮੀਆਂ, 10ਵੀਂ ਪਾਸ, ਕੋਈ ਫੀਸ ਨਹੀਂ
– Cricket: ਕੀ BCCI ਨੇ ਬਦਲਿਆ T20 ਟੀਮ ਦਾ ਕਪਤਾਨ ? ਜਾਣੋ ਵਾਇਰਲ ਮੈਸਜ ਦੀ ਪੂਰੀ ਸੱਚਾਈ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























