<img class="alignnone size-full wp-image-9089" src="http://wishavwarta.in/wp-content/uploads/2017/11/breaking-news-logo-1.jpg" alt="" width="500" height="390" /> ਕੋਲੰਬੋ, 22 ਅਪ੍ਰੈਲ – ਸ਼੍ਰੀਲੰਕਾ ਵਿਚ ਕੱਲ੍ਹ ਹੋਏ ਲੜੀਵਾਰ ਬੰਬ ਧਮਾਕਿਆਂ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 290 ਹੋ ਗਈ ਹੈ। ਇਸ ਦੌਰਾਨ ਇਹਨਾਂ ਧਮਾਕਿਆਂ ਵਿਚ ਜ਼ਖਮੀਆਂ ਦਾ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।