• Latest
  • Trending
IPL 2026:  ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਦੀ ਸ਼ਾਨਦਾਰ ਜਿੱਤ, CSK ਨੂੰ 8 ਵਿਕਟਾਂ ਨਾਲ ਹਰਾਇਆ

IPL 2026: ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਦੀ ਸ਼ਾਨਦਾਰ ਜਿੱਤ, CSK ਨੂੰ 8 ਵਿਕਟਾਂ ਨਾਲ ਹਰਾਇਆ

3 hours ago
Mali ਦੇ ਰੱਖਿਆ ਮੰਤਰੀ ਸਾਦੀਓ ਕਾਮਾਰਾ ਦੀ ਬੰਬ ਧਮਾਕੇ ਵਿੱਚ ਮੌਤ

Mali ਦੇ ਰੱਖਿਆ ਮੰਤਰੀ ਸਾਦੀਓ ਕਾਮਾਰਾ ਦੀ ਬੰਬ ਧਮਾਕੇ ਵਿੱਚ ਮੌਤ

33 minutes ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

45 minutes ago
IPL 2026 : ਲਖਨਊ ਅਤੇ ਕੋਲਕਾਤਾ ਵਿਚਾਲੇ ਵਿਚਾਲੇ ਮੁਕਾਬਲਾ ਜਾਰੀ  ; ਕੋਲਕਾਤਾ ਨੇ ਲਖਨਊ ਨੂੰ ਦਿੱਤਾ ਇੰਨੀਆਂ ਦੌੜਾਂ ਦਾ ਟੀਚਾ

IPL 2026 : ਲਖਨਊ ਅਤੇ ਕੋਲਕਾਤਾ ਵਿਚਾਲੇ ਵਿਚਾਲੇ ਮੁਕਾਬਲਾ ਜਾਰੀ  ; ਕੋਲਕਾਤਾ ਨੇ ਲਖਨਊ ਨੂੰ ਦਿੱਤਾ ਇੰਨੀਆਂ ਦੌੜਾਂ ਦਾ ਟੀਚਾ

1 hour ago
Iran ਵਿਦੇਸ਼ ਮੰਤਰੀ ਫਿਰ ਪਹੁੰਚੇ ਪਾਕਿਸਤਾਨ

Iran ਵਿਦੇਸ਼ ਮੰਤਰੀ ਫਿਰ ਪਹੁੰਚੇ ਪਾਕਿਸਤਾਨ

2 hours ago
IPL  2026: ਇਕਾਨਾ ਸਟੇਡੀਅਮ ‘ਚ ਆਹਮੋ – ਸਾਹਮਣੇ LSG ਅਤੇ KKR

IPL 2026: ਇਕਾਨਾ ਸਟੇਡੀਅਮ ‘ਚ ਆਹਮੋ – ਸਾਹਮਣੇ LSG ਅਤੇ KKR

3 hours ago
Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

4 hours ago
IPL 2026 : ਦਿਨ ਦਾ ਦੂਜਾ ਮੁਕਾਬਲਾ ਲਖਨਊ ਅਤੇ ਕੋਲਕਾਤਾ ਵਿਚਾਲੇ ਥੋੜ੍ਹੀ ਦੇਰ ‘ਚ ; ਲਖਨਊ ਨੇ ਜਿੱਤਿਆ ਟਾਸ, ਲਿਆ ਇਹ ਫੈਸਲਾ

IPL 2026 : ਦਿਨ ਦਾ ਦੂਜਾ ਮੁਕਾਬਲਾ ਲਖਨਊ ਅਤੇ ਕੋਲਕਾਤਾ ਵਿਚਾਲੇ ਥੋੜ੍ਹੀ ਦੇਰ ‘ਚ ; ਲਖਨਊ ਨੇ ਜਿੱਤਿਆ ਟਾਸ, ਲਿਆ ਇਹ ਫੈਸਲਾ

4 hours ago
HCS ਪ੍ਰੀਖਿਆ ਦੇਣ ਪੁੱਜਾ ਫਰਜ਼ੀ ਉਮੀਦਵਾਰ ਕਾਬੂ, ਬਾਇਓਮੈਟ੍ਰਿਕ ਵੈਰੀਫਿਕੇਸ਼ਨ ਨੇ ਖੋਲ੍ਹੀ ਪੋਲ!

HCS ਪ੍ਰੀਖਿਆ ਦੇਣ ਪੁੱਜਾ ਫਰਜ਼ੀ ਉਮੀਦਵਾਰ ਕਾਬੂ, ਬਾਇਓਮੈਟ੍ਰਿਕ ਵੈਰੀਫਿਕੇਸ਼ਨ ਨੇ ਖੋਲ੍ਹੀ ਪੋਲ!

4 hours ago
Haryana : ਕੇਂਦਰੀ ਮੰਤਰੀ ਮਨੋਹਰ ਲਾਲ ਨਾਲ ਜਥੇਦਾਰ ਦਾਦੂਵਾਲ ਨੇ ਕੀਤੀ ਮੁਲਾਕਾਤ; ਸੌਂਪਿਆ ਮੰਗ ਪੱਤਰ

Haryana : ਕੇਂਦਰੀ ਮੰਤਰੀ ਮਨੋਹਰ ਲਾਲ ਨਾਲ ਜਥੇਦਾਰ ਦਾਦੂਵਾਲ ਨੇ ਕੀਤੀ ਮੁਲਾਕਾਤ; ਸੌਂਪਿਆ ਮੰਗ ਪੱਤਰ

4 hours ago
ਗੈਂਗਸਟਰਾਂ ‘ਤੇ ਵਾਰ ਦਾ 96ਵਾਂ ਦਿਨ: ਪੰਜਾਬ ਪੁਲਿਸ ਵੱਲੋਂ 557 ਥਾਵਾਂ ‘ਤੇ ਛਾਪੇਮਾਰੀ; 291 ਗ੍ਰਿਫ਼ਤਾਰ

ਗੈਂਗਸਟਰਾਂ ‘ਤੇ ਵਾਰ ਦਾ 96ਵਾਂ ਦਿਨ: ਪੰਜਾਬ ਪੁਲਿਸ ਵੱਲੋਂ 557 ਥਾਵਾਂ ‘ਤੇ ਛਾਪੇਮਾਰੀ; 291 ਗ੍ਰਿਫ਼ਤਾਰ

5 hours ago
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਦੂਜੇ ਦਿਨ ਵੀ ਸੁਨਾਮ ਹਲਕੇ ਦੇ ਪਿੰਡਾਂ ‘ਚ 20.32 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਦੂਜੇ ਦਿਨ ਵੀ ਸੁਨਾਮ ਹਲਕੇ ਦੇ ਪਿੰਡਾਂ ‘ਚ 20.32 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ

5 hours ago
ਆਪ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਰਾਜ ਸਭਾ ਮੈਂਬਰਾਂ ਦੇ ਖਿਲਾਫ਼ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਅਗਵਾਈ ਹੇਠ ਲਹਿਰਾਗਾਗਾ ਵਿੱਚ ਰੋਸ ਪ੍ਰਦਰਸ਼ਨ, ਪੁਤਲੇ ਫੂਕੇ

ਆਪ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਰਾਜ ਸਭਾ ਮੈਂਬਰਾਂ ਦੇ ਖਿਲਾਫ਼ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਅਗਵਾਈ ਹੇਠ ਲਹਿਰਾਗਾਗਾ ਵਿੱਚ ਰੋਸ ਪ੍ਰਦਰਸ਼ਨ, ਪੁਤਲੇ ਫੂਕੇ

5 hours ago
Hindi News
English News
Sunday, April 26, 2026
No Result
View All Result
30 °c
Chandigarh
35 ° Mon
34 ° Tue
30 ° Wed
29 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

IPL 2026: ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਦੀ ਸ਼ਾਨਦਾਰ ਜਿੱਤ, CSK ਨੂੰ 8 ਵਿਕਟਾਂ ਨਾਲ ਹਰਾਇਆ

April 26, 2026
in ਖਬਰਾਂ, ਖੇਡਾਂ
IPL 2026:  ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਦੀ ਸ਼ਾਨਦਾਰ ਜਿੱਤ, CSK ਨੂੰ 8 ਵਿਕਟਾਂ ਨਾਲ ਹਰਾਇਆ

IPL 2026: ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਦੀ ਸ਼ਾਨਦਾਰ ਜਿੱਤ, CSK ਨੂੰ 8 ਵਿਕਟਾਂ ਨਾਲ ਹਰਾਇਆ

ਨਵੀ ਦਿੱਲੀ, ਚੰਡੀਗੜ੍ਹ 26 ਅਪ੍ਰੈਲ 2026 (ਵਿਸ਼ਵ ਵਾਰਤਾ) – ਇੰਡੀਅਨ ਪ੍ਰੀਮੀਅਰ ਲੀਗ (IPL) ਦੇ 19ਵੇਂ ਸੀਜ਼ਨ ਦਾ 37ਵਾਂ ਲੀਗ ਮੁਕਾਬਲਾ ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ, ਜਿਸ ਨੂੰ ਗੁਜਰਾਤ ਟਾਈਟਨਜ਼ ਦੀ ਟੀਮ 8 ਵਿਕਟਾਂ ਨਾਲ ਆਪਣੇ ਨਾਮ ਕਰਨ ਵਿੱਚ ਕਾਮਯਾਬ ਰਹੀ।

ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਨੇ ਇਸ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੀ ਟੀਮ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 158 ਦੌੜਾਂ ਦਾ ਸਕੋਰ ਬਣਾ ਸਕੀ। ਇਸ ਮੈਚ ਵਿੱਚ ਸੀ.ਐਸ.ਕੇ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਨ੍ਹਾਂ ਨੇ 37 ਦੌੜਾਂ ਦੇ ਸਕੋਰ ਤੱਕ ਆਪਣੀਆਂ 4 ਵਿਕਟਾਂ ਗੁਆ ਦਿੱਤੀਆਂ ਸਨ। ਕਪਤਾਨ ਰੁਤੂਰਾਜ ਗਾਇਕਵਾੜ ਨੇ ਪਾਰੀ ਨੂੰ ਇੱਕ ਪਾਸੇ ਤੋਂ ਸੰਭਾਲਿਆ ਅਤੇ ਅੰਤ ਤੱਕ ਬੱਲੇਬਾਜ਼ੀ ਕੀਤੀ, ਜਿਸ ਵਿੱਚ ਉਨ੍ਹਾਂ ਦੇ ਬੱਲੇ ਤੋਂ 60 ਗੇਂਦਾਂ ਵਿੱਚ 74 ਦੌੜਾਂ ਦੀ ਅਜੇਤੂ ਪਾਰੀ ਦੇਖਣ ਨੂੰ ਮਿਲੀ। ਗੁਜਰਾਤ ਟਾਈਟਨਜ਼ ਵੱਲੋਂ ਗੇਂਦਬਾਜ਼ੀ ਵਿੱਚ ਕਗੀਸੋ ਰਬਾਡਾ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ, ਜਦਕਿ ਅਰਸ਼ਦ ਖਾਨ ਨੇ 2 ਅਤੇ ਮੁਹੰਮਦ ਸਿਰਾਜ ਤੇ ਮਾਨਵ ਸੁਥਾਰ ਨੇ 1-1 ਵਿਕਟ ਲਈ।

159 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਨੇ 16.4 ਓਵਰਾਂ ਵਿੱਚ 2 ਵਿਕਟਾਂ ‘ਤੇ 162 ਦੌੜਾਂ ਬਣਾ ਕੇ ਟਾਰਗੇਟ ਹਾਸਲ ਕਰ ਲਿਆ। ਸਾਈ ਸੁਦਰਸ਼ਨ ਨੇ 46 ਗੇਂਦਾਂ ਵਿੱਚ 87 ਦੌੜਾਂ ਬਣਾਈਆਂ। ਜੋਸ ਬਟਲਰ ਨੇ 30 ਗੇਂਦਾਂ ਵਿੱਚ 39 ਦੌੜਾਂ ਦੀ ਪਾਰੀ ਖੇਡੀ ਅਤੇ ਸ਼ੁਭਮਨ ਗਿੱਲ ਨੇ 33 ਦੌੜਾਂ ਦਾ ਯੋਗਦਾਨ ਪਾਇਆ। ਚੇਨਈ ਵੱਲੋਂ ਨੂਰ ਅਹਿਮਦ ਅਤੇ ਅਕੀਲ ਹੁਸੈਨ ਨੂੰ ਇੱਕ-ਇੱਕ ਵਿਕਟ ਮਿਲੀ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Mali ਦੇ ਰੱਖਿਆ ਮੰਤਰੀ ਸਾਦੀਓ ਕਾਮਾਰਾ ਦੀ ਬੰਬ ਧਮਾਕੇ ਵਿੱਚ ਮੌਤ

Mali ਦੇ ਰੱਖਿਆ ਮੰਤਰੀ ਸਾਦੀਓ ਕਾਮਾਰਾ ਦੀ ਬੰਬ ਧਮਾਕੇ ਵਿੱਚ ਮੌਤ

by Jaspreet Kaur
April 26, 2026
0

Mali ਦੇ ਰੱਖਿਆ ਮੰਤਰੀ ਸਾਦੀਓ ਕਾਮਾਰਾ ਦੀ ਬੰਬ ਧਮਾਕੇ ਵਿੱਚ ਮੌਤ ਬਮਾਕੋ, 26 ਅਪ੍ਰੈਲ 2026 (ਵਿਸ਼ਵ ਵਾਰਤਾ) – ਅਫ਼ਰੀਕੀ ਦੇਸ਼...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
April 26, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 26 ਅਪ੍ਰੈਲ 2026 (ਵਿਸ਼ਵ ਵਾਰਤਾ) – ਰਾਤ 10 ਵਜੇ ਦੀਆਂ ਵੱਡੀਆਂ...

IPL 2026 : ਲਖਨਊ ਅਤੇ ਕੋਲਕਾਤਾ ਵਿਚਾਲੇ ਵਿਚਾਲੇ ਮੁਕਾਬਲਾ ਜਾਰੀ  ; ਕੋਲਕਾਤਾ ਨੇ ਲਖਨਊ ਨੂੰ ਦਿੱਤਾ ਇੰਨੀਆਂ ਦੌੜਾਂ ਦਾ ਟੀਚਾ

IPL 2026 : ਲਖਨਊ ਅਤੇ ਕੋਲਕਾਤਾ ਵਿਚਾਲੇ ਵਿਚਾਲੇ ਮੁਕਾਬਲਾ ਜਾਰੀ  ; ਕੋਲਕਾਤਾ ਨੇ ਲਖਨਊ ਨੂੰ ਦਿੱਤਾ ਇੰਨੀਆਂ ਦੌੜਾਂ ਦਾ ਟੀਚਾ

by Navjot
April 26, 2026
0

IPL 2026 : ਲਖਨਊ ਅਤੇ ਕੋਲਕਾਤਾ ਵਿਚਾਲੇ ਵਿਚਾਲੇ ਮੁਕਾਬਲਾ ਜਾਰੀ  ; ਕੋਲਕਾਤਾ ਨੇ ਲਖਨਊ ਨੂੰ ਦਿੱਤਾ ਇੰਨੀਆਂ ਦੌੜਾਂ ਦਾ ਟੀਚਾ...

Iran ਵਿਦੇਸ਼ ਮੰਤਰੀ ਫਿਰ ਪਹੁੰਚੇ ਪਾਕਿਸਤਾਨ

Iran ਵਿਦੇਸ਼ ਮੰਤਰੀ ਫਿਰ ਪਹੁੰਚੇ ਪਾਕਿਸਤਾਨ

by Jaspreet Kaur
April 26, 2026
0

Iran ਵਿਦੇਸ਼ ਮੰਤਰੀ ਫਿਰ ਪਹੁੰਚੇ ਪਾਕਿਸਤਾਨ - US ਨਾਲ ਗੱਲਬਾਤ ਲਈ ਤਿਆਰ ਹੋਇਆ ਇਰਾਨ ? ਪਾਕਿਸਤਾਨ, 26 ਅਪ੍ਰੈਲ 2026 (ਵਿਸ਼ਵ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Mali ਦੇ ਰੱਖਿਆ ਮੰਤਰੀ ਸਾਦੀਓ ਕਾਮਾਰਾ ਦੀ ਬੰਬ ਧਮਾਕੇ ਵਿੱਚ ਮੌਤ

Mali ਦੇ ਰੱਖਿਆ ਮੰਤਰੀ ਸਾਦੀਓ ਕਾਮਾਰਾ ਦੀ ਬੰਬ ਧਮਾਕੇ ਵਿੱਚ ਮੌਤ

by Jaspreet Kaur
April 26, 2026
0

Mali ਦੇ ਰੱਖਿਆ ਮੰਤਰੀ ਸਾਦੀਓ ਕਾਮਾਰਾ ਦੀ ਬੰਬ ਧਮਾਕੇ ਵਿੱਚ ਮੌਤ ਬਮਾਕੋ, 26 ਅਪ੍ਰੈਲ 2026 (ਵਿਸ਼ਵ ਵਾਰਤਾ) – ਅਫ਼ਰੀਕੀ ਦੇਸ਼...

Most Popular

Sunanda Sharma ਦੇ ਸ਼ੋਅ ਦੌਰਾਨ ਸਟੇਜ ‘ਤੇ ਚੜ੍ਹਨ ਵਾਲੇ ਪ੍ਰਸ਼ੰਸਕ ਨੇ ਕੰਨ ਫੜ ਕੇ ਮੰਗੀ ਮੁਆਫੀ

Sunanda Sharma ਦੇ ਸ਼ੋਅ ਦੌਰਾਨ ਸਟੇਜ ‘ਤੇ ਚੜ੍ਹਨ ਵਾਲੇ ਪ੍ਰਸ਼ੰਸਕ ਨੇ ਕੰਨ ਫੜ ਕੇ ਮੰਗੀ ਮੁਆਫੀ

by Jaspreet Kaur
3 weeks ago
0

Sunanda Sharma ਦੇ ਸ਼ੋਅ ਦੌਰਾਨ ਸਟੇਜ 'ਤੇ ਚੜ੍ਹਨ ਵਾਲੇ ਪ੍ਰਸ਼ੰਸਕ ਨੇ ਕੰਨ ਫੜ ਕੇ ਮੰਗੀ ਮੁਆਫੀ - ਸੁਨੰਦਾ ਸ਼ਰਮਾ ਦੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 