• Latest
  • Trending
ਵੇਦਾਂਤਾ ਨੇ ਕਾਰੋਬਾਰੀ ਵੰਡ ਲਈ ਪਹਿਲੀ ਮਈ ਤਹਿ ਕੀਤੀ,ਸ਼ੇਅਰ ਅਲਾਟਮੈਂਟ ਵੇਰਵਿਆਂ ਦਾ ਐਲਾਨ

ਵੇਦਾਂਤਾ ਨੇ ਕਾਰੋਬਾਰੀ ਵੰਡ ਲਈ ਪਹਿਲੀ ਮਈ ਤਹਿ ਕੀਤੀ,ਸ਼ੇਅਰ ਅਲਾਟਮੈਂਟ ਵੇਰਵਿਆਂ ਦਾ ਐਲਾਨ

2 days ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

17 minutes ago
Punjab: 3 ਸਾਲ ਦੀ ਬੱਚੀ ਅੱਗ ਲੱਗਣ ਕਾਰਨ ਝੁਲਸੀ

Punjab: 3 ਸਾਲ ਦੀ ਬੱਚੀ ਅੱਗ ਲੱਗਣ ਕਾਰਨ ਝੁਲਸੀ

39 minutes ago
CBSE Class 10th Session 2  ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ

CBSE Class 10th Session 2 ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ

52 minutes ago
National: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ, ਪੜ੍ਹੋ ਵੇਰਵਾ

National: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ, ਪੜ੍ਹੋ ਵੇਰਵਾ

1 hour ago
Punjab: ICE, 5 ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਤਿੰਨ ਗ੍ਰਿਫਤਾਰ

Punjab: ICE, 5 ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਤਿੰਨ ਗ੍ਰਿਫਤਾਰ

2 hours ago
Breaking: ਲੁਧਿਆਣਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

Breaking: ਲੁਧਿਆਣਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

2 hours ago
ਪੰਜਾਬ ਦਾ ਨਸ਼ਿਆਂ ਵਿਰੁੱਧ ਯੁੱਧ: ਮਾਨ ਸਰਕਾਰ ਹੇਠ ਕਾਰਵਾਈ ਹੋਈ ਤੇਜ , ਐਨ. ਡੀ.ਪੀ.ਐਸ. ਕੇਸਾਂ ਵਿੱਚ 40 ਫੀਸਦੀ ਵਾਧਾ

ਪੰਜਾਬ ਦਾ ਨਸ਼ਿਆਂ ਵਿਰੁੱਧ ਯੁੱਧ: ਮਾਨ ਸਰਕਾਰ ਹੇਠ ਕਾਰਵਾਈ ਹੋਈ ਤੇਜ , ਐਨ. ਡੀ.ਪੀ.ਐਸ. ਕੇਸਾਂ ਵਿੱਚ 40 ਫੀਸਦੀ ਵਾਧਾ

2 hours ago
Big News: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ

Big News: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ

3 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

3 hours ago
Punjab: DM ਰੰਧਾਵਾ ਖੁਦਕੁਸ਼ੀ ਮਾਮਲਾ: ਭੁੱਲਰ ਦੇ ਪਿਤਾ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ

Punjab: DM ਰੰਧਾਵਾ ਖੁਦਕੁਸ਼ੀ ਮਾਮਲਾ: ਭੁੱਲਰ ਦੇ ਪਿਤਾ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ

4 hours ago
Chandigarh ਵਾਇਰਲ ਵੀਡੀਓ ਮਾਮਲਾ: ਜੱਜ ਸਸਪੈਂਡ

Chandigarh ਵਾਇਰਲ ਵੀਡੀਓ ਮਾਮਲਾ: ਜੱਜ ਸਸਪੈਂਡ

4 hours ago
Punjab: ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਨੌਜਵਾਨ ਦੀ ਘਰ ‘ਚੋਂ ਮਿਲੀ ਲਾਸ਼

Punjab: ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਨੌਜਵਾਨ ਦੀ ਘਰ ‘ਚੋਂ ਮਿਲੀ ਲਾਸ਼

5 hours ago
Hindi News
English News
Thursday, April 23, 2026
No Result
View All Result
39 °c
Chandigarh
35 ° Fri
35 ° Sat
35 ° Sun
36 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਵੇਦਾਂਤਾ ਨੇ ਕਾਰੋਬਾਰੀ ਵੰਡ ਲਈ ਪਹਿਲੀ ਮਈ ਤਹਿ ਕੀਤੀ,ਸ਼ੇਅਰ ਅਲਾਟਮੈਂਟ ਵੇਰਵਿਆਂ ਦਾ ਐਲਾਨ

ਹੁਣ ਤਲਵੰਡੀ ਸਾਬੋ ਪਾਵਰ ਲਿਮਟਿਡ ਦਾ ਨਾਂ ਵੇਦਾਂਤਾ ਪਾਵਰ ਲਿਮਟਿਡ ਰੱਖਿਆ ਗਿਆ

April 21, 2026
in ਖਬਰਾਂ, ਪੰਜਾਬ
ਵੇਦਾਂਤਾ ਨੇ ਕਾਰੋਬਾਰੀ ਵੰਡ ਲਈ ਪਹਿਲੀ ਮਈ ਤਹਿ ਕੀਤੀ,ਸ਼ੇਅਰ ਅਲਾਟਮੈਂਟ ਵੇਰਵਿਆਂ ਦਾ ਐਲਾਨ

ਵੇਦਾਂਤਾ ਨੇ ਕਾਰੋਬਾਰੀ ਵੰਡ ਲਈ ਪਹਿਲੀ ਮਈ ਤਹਿ ਕੀਤੀ,ਸ਼ੇਅਰ ਅਲਾਟਮੈਂਟ ਵੇਰਵਿਆਂ ਦਾ ਐਲਾਨ

ਹੁਣ ਤਲਵੰਡੀ ਸਾਬੋ ਪਾਵਰ ਲਿਮਟਿਡ ਦਾ ਨਾਂ ਵੇਦਾਂਤਾ ਪਾਵਰ ਲਿਮਟਿਡ ਰੱਖਿਆ ਗਿਆ

ਮਾਨਸਾ, 21 ਅਪਰੈਲ (ਵਿਸ਼ਵ ਵਾਰਤਾ);- ਵੇਦਾਂਤਾ ਲਿਮਟਿਡ ਨੇ ਅੱਜ ਐਲਾਨ ਕੀਤਾ ਕਿ ਇਸਦੇ ਨਿਰਦੇਸ਼ਕ ਮੰਡਲ ਨੇ ਪਹਿਲਾਂ ਤੋਂ ਐਲਾਨੀ ਗਈ ਸੰਯੁਕਤ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਮੁੱਖ ਕਦਮਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨੂੰ ਕੰਪਨੀ ਦੇ ਚੱਲ ਰਹੇ ਰਣਨੀਤਕ ਪੁਨਰਗਠਨ ਵਿੱਚ ਇੱਕ ਅਹਿਮ ਮੀਲ ਪੱਥਰ ਮੰਨਿਆ ਜਾ ਰਿਹਾ ਹੈ।

ਬੋਰਡ ਵੱਲੋਂ ਪਹਿਲੀ ਮਈ ਨੂੰ ਕਾਰੋਬਾਰੀ ਵੰਡ ਲਈ ਮਿਤੀ ਤਹਿ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਸ਼ੇਅਰ ਧਾਰਕਾਂ ਦੀ ਪਛਾਣ ਕੀਤੀ ਜਾ ਸਕੇ, ਜੋ ਕਾਰੋਬਾਰੀ ਵੰਡ ਅਧੀਨ ਆਉਣ ਵਾਲੀਆਂ ਨਵੀਆਂ ਇਕਾਈਆਂ ਵਿੱਚ ਸ਼ੇਅਰ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਹ ਅਹਿਮ ਕਦਮ ਵੇਦਾਂਤਾ ਦੇ ਕਾਰਪੋਰੇਟ ਢਾਂਚੇ ਨੂੰ ਸੈਕਟਰ-ਕੇਂਦਿ੍ਰਤ, ਸੁਤੰਤਰ ਕਾਰੋਬਾਰਾਂ ਵਿੱਚ ਵੰਡਕੇ ਸਰਲ ਬਣਾਏਗਾ। ਇਸ ਨਾਲ ਕੌਮੀ ਸਰਮਾਇਆ ਫੰਡ, ਪ੍ਰਚੂਨ ਨਿਵੇਸ਼ਕਾਂ ਅਤੇ ਰਣਨੀਤਕ ਨਿਵੇਸ਼ਕਾਂ ਸਮੇਤ ਵਿਸ਼ਵਵਿਆਪੀ ਨਿਵੇਸ਼ਕਾਂ ਨੂੰ ਵੇਦਾਂਤਾ ਦੀਆਂ ਸੰਪਤੀਆਂ ਰਾਹੀਂ ਭਾਰਤ ਦੀ ਵਿਕਾਸ ਕਹਾਣੀ ਨਾਲ ਜੁੜੀਆਂ ਸਮਰਪਿਤ ਕੰਪਨੀਆਂ ਵਿੱਚ ਸਿੱਧੇ ਨਿਵੇਸ਼ ਦੇ ਮੌਕੇ ਮਿਲਣਗੇ। ਇਹ ਵਿਅਕਤੀਗਤ ਇਕਾਈਆਂ ਨੂੰ ਆਪਣੇ ਰਣਨੀਤਕ ਏਜੰਡਿਆਂ ਨੂੰ ਵਧੇਰੇ ਖ਼ੁਦਮੁਖਤਿਆਰੀ ਨਾਲ ਅੱਗੇ ਵਧਾਉਣ ਅਤੇ ਗਾਹਕਾਂ ਤੇ ਨਿਵੇਸ਼ ਚੱਕਰਾਂ ਨਾਲ ਬਿਹਤਰ ਤਾਲਮੇਲ ਬਣਾਉਣ ਲਈ ਇੱਕ ਮਜ਼ਬੂਤ ਮੰਚ ਪ੍ਰਦਾਨ ਕਰੇਗਾ।

ਬੋਰਡ ਵੱਲੋਂ ਸ਼ੇਅਰ ਹੱਕਦਾਰੀ ਦੇ ਵੇਰਵਿਆਂ ਅਨੁਸਾਰ ਵੇਦਾਂਤਾ ਲਿਮਟਿਡ ਦੇ ਯੋਗ ਸ਼ੇਅਰ ਧਾਰਕਾਂ ਨੂੰ ਵੱਖ ਹੋਣ ਵਾਲੀਆਂ ਕੰਪਨੀਆਂ ਵਿੱਚ ਨਿਰਧਾਰਤ ਅਨੁਪਾਤ ਵਿੱਚ ਸ਼ੇਅਰ ਮਿਲਣਗੇ। ਵੇਦਾਂਤਾ ਐਲੂਮੀਨੀਅਮ ਮੈਟਲ ਲਿਮਟਿਡ (ਵੀਏਐਮਐਲ) ਵਿੱਚ ਵੇਦਾਂਤਾ ਦੇ ਹਰੇਕ 1 ਸ਼ੇਅਰ ਬਦਲੇ 1 ਰੁਪਏ ਦੀ ਫੇਸ ਵੈਲਯੂ ਵਾਲਾ 1 ਇਕੁਇਟੀ ਸ਼ੇਅਰ ਮਿਲੇਗਾ।

ਬੋਰਡ ਅਨੁਸਾਰ ਹੁਣ ਤਲਵੰਡੀ ਸਾਬੋ ਪਾਵਰ ਲਿਮਟਿਡ ਦਾ ਨਾਮ ਬਦਲਕੇ ਹੁਣ ਵੇਦਾਂਤਾ ਪਾਵਰ ਲਿਮਟਿਡ ਰੱਖਿਆ ਗਿਆ ਹੈ। ਇਸ ਵਿਚ ਵੇਦਾਂਤਾ ਦੇ ਹਰੇਕ 1 ਸ਼ੇਅਰ ਬਦਲੇ 10 ਰੁਪਏ ਦੀ ਫੇਸ ਵੈਲਯੂ ਵਾਲਾ 1 ਇਕੁਇਟੀ ਸ਼ੇਅਰ ਦਿੱਤਾ ਜਾਵੇਗਾ। ਬੋਰਡ ਅਨੁਸਾਰ ਮਾਲਕੋ ਐਨਰਜੀ ਲਿਮਟਿਡ, ਜਿਸ ਦਾ ਨਵਾਂ ਨਾਮ ਵੇਦਾਂਤਾ ਆਇਲ ਐਂਡ ਗੈਸ ਲਿਮਟਿਡ ਹੈ, ਵਿੱਚ ਵੇਦਾਂਤਾ ਦੇ ਹਰੇਕ 1 ਸ਼ੇਅਰ ਬਦਲੇ 1 ਰੁਪਏ ਦੀ ਫੇਸ ਵੈਲਯੂ ਵਾਲਾ 1 ਇਕੁਇਟੀ ਸ਼ੇਅਰ ਮਿਲੇਗਾ ਅਤੇ ਵੇਦਾਂਤਾ ਆਇਰਨ ਐਂਡ ਸਟੀਲ ਲਿਮਟਿਡ (ਵੀਆਈਐਸਐਲ) ਵਿੱਚ ਵੀ 1 ਸ਼ੇਅਰ ਦੇ ਬਦਲੇ 1 ਰੁਪਏ ਦੀ ਫੇਸ ਵੈਲਯੂ ਵਾਲਾ 1 ਇਕੁਇਟੀ ਸ਼ੇਅਰ ਪ੍ਰਾਪਤ ਹੋਵੇਗਾ।

ਬੋਰਡ ਵੱਲੋਂ ਦਿੱਤੀ ਗਈ ਜਾਣਕਾਰੀ ਤਹਿਤ ਇਸ ਪੁਨਰਗਠਨ ਦੇ ਮੁੱਖ ਨੁਕਤਿਆਂ ਅਨੁਸਾਰ ਇਸ ਵੰਡ ਨਾਲ ਐਲੂਮੀਨੀਅਮ, ਬਿਜਲੀ, ਤੇਲ ਅਤੇ ਗੈਸ, ਅਤੇ ਲੋਹਾ ਤੇ ਸਟੀਲ ਦੇ ਖੇਤਰਾਂ ਵਿੱਚ ਚਾਰ ਸੁਤੰਤਰ ਅਤੇ ਸੈਕਟਰ-ਕੇਂਦਿ੍ਰਤ ਇਕਾਈਆਂ ਹੋਂਦ ਵਿੱਚ ਆਉਣਗੀਆਂ। ਤਲਵੰਡੀ ਸਾਬੋ ਪਾਵਰ ਲਿਮਟਿਡ ਅਤੇ ਮਾਲਕੋ ਐਨਰਜੀ ਲਿਮਟਿਡ ਦੀ ਰੀ-ਬ੍ਰਾਂਡਿੰਗ ਉਨ੍ਹਾਂ ਦੇ ਵਿਸ਼ੇਸ਼ ਖੇਤਰਾਂ ਨੂੰ ਦਰਸਾਉਣ ਲਈ ਕੀਤੀ ਗਈ ਹੈ।ਇਹ ਵੱਖ ਹੋਣ ਦੀ ਪ੍ਰਕਿਰਿਆ ਸੰਚਾਲਨ ਫੋਕਸ ਵਿੱਚ ਤੇਜ਼ੀ ਲਿਆਏਗੀ, ਜਿਸ ਨਾਲ ਇਨ੍ਹਾਂ ਕਾਰੋਬਾਰਾਂ ਨੂੰ ਮਾਰਕੀਟ ਦੀਆਂ ਮੰਗਾਂ, ਗਾਹਕਾਂ ਦੀਆਂ ਜ਼ਰੂਰਤਾਂ ਅਤੇ ਨਿਵੇਸ਼ ਲੋੜਾਂ ਅਨੁਸਾਰ ਚੱਲਣ ਵਿੱਚ ਮੱਦਦ ਮਿਲੇਗੀ।ਇਸ ਨਾਲ ਹਰੇਕ ਵਰਟੀਕਲ ਦੇ ਕਾਰੋਬਾਰੀ ਪ੍ਰਦਰਸ਼ਨ ਵਿੱਚ ਪਾਰਦਰਸ਼ਤਾ ਆਵੇਗੀ ਅਤੇ ਬਾਜ਼ਾਰ ਲਈ ਹਰੇਕ ਇਕਾਈ ਦਾ ਸਹੀ ਮੁੱਲ ਨਿਰਧਾਰਤ ਕਰਨਾ ਆਸਾਨ ਹੋ ਜਾਵੇਗਾ, ਜਿਸ ਨਾਲ ਕੰਪਨੀ ਦੀ ਅਸਲ ਕੀਮਤ ਉਭਰਕੇ ਸਾਹਮਣੇ ਆ ਸਕੇਗੀ।

Tags: BREAKING NEWSBreaking news in PunjabiLatest Punjab news in Punjabitop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
April 23, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 23 ਅਪ੍ਰੈਲ 2026 – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Punjab: 3 ਸਾਲ ਦੀ ਬੱਚੀ ਅੱਗ ਲੱਗਣ ਕਾਰਨ ਝੁਲਸੀ

Punjab: 3 ਸਾਲ ਦੀ ਬੱਚੀ ਅੱਗ ਲੱਗਣ ਕਾਰਨ ਝੁਲਸੀ

by Ranjit Singh
April 23, 2026
0

Punjab: 3 ਸਾਲ ਦੀ ਬੱਚੀ ਅੱਗ ਲੱਗਣ ਕਾਰਨ ਝੁਲਸੀ ਲੁਧਿਆਣਾ, 23 ਅਪ੍ਰੈਲ 2026 – ਲੁਧਿਆਣਾ ਦੇ ਚੰਦਨ ਨਗਰ ਵਿੱਚ ਭਾਟੀਆ...

CBSE Class 10th Session 2  ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ

CBSE Class 10th Session 2 ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ

by Jaspreet Kaur
April 23, 2026
0

CBSE Class 10th Session 2 ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਨਵੀ ਦਿੱਲੀ, 23 ਅਪ੍ਰੈਲ 2026 (ਵਿਸ਼ਵ ਵਾਰਤਾ) : ਸੈਂਟਰਲ ਬੋਰਡ ਆਫ਼...

National: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ, ਪੜ੍ਹੋ ਵੇਰਵਾ

National: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ, ਪੜ੍ਹੋ ਵੇਰਵਾ

by Ranjit Singh
April 23, 2026
0

National: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਪੜ੍ਹੋ ਵੇਰਵਾ ਨਵੀਂ ਦਿੱਲੀ, 23 ਅਪ੍ਰੈਲ 2026 – ਅੱਜ, 23 ਅਪ੍ਰੈਲ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
April 23, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 23 ਅਪ੍ਰੈਲ 2026 – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Most Popular

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
1 week ago
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 14 ਅਪ੍ਰੈਲ (ਵਿਸ਼ਵ ਵਾਰਤਾ): – ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 