<img class="alignnone size-full wp-image-41820" src="http://wishavwarta.in/wp-content/uploads/2019/03/ipl.jpg" alt="" width="400" height="299" /> ਮੁੰਬਈ, 13 ਅਪ੍ਰੈਲ - ਆਈ.ਪੀ.ਐੱਲ ਵਿਚ ਅੱਜ ਰਾਜਸਥਾਨ ਰਾਇਲਸ ਨੇ ਮੁੰਬਈ ਇੰਡੀਅਨਸ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਮੁੰਬਈ ਨੇ ਰਾਜਸਥਾਨ ਰਾਇਲਸ ਅੱਗੇ 188 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਉਸ ਨੇ 6 ਵਿਕਟਾਂ ਦੇ ਨੁਕਸਾਨ ਉਤੇ ਪੂਰਾ ਕਰ ਲਿਆ।