ਰਾਏ ਬਰੇਲੀ, 11 ਅਪ੍ਰੈਲ – ਯੂ.ਪੀ.ਏ ਚੇਅਰਪਰਸਨ ਸ਼੍ਰੀਮਤੀ ਸੋਨੀਆ ਗਾਂਧੀ ਨੇ ਅੱਜ ਰਾਏ ਬਰੇਲੀ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਮੱਧ ਪ੍ਰਦੇਸ਼ ਦੇ ਰਾਏ ਬਰੇਲੀ ਤੋਂ ਸੋਨੀਆ ਗਾਂਧੀ 4 ਵਾਰੀ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ।
ਇਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਬੇਟੇ ਰਾਹੁਲ ਗਾਂਧੀ ਅਤੇ ਬੇਟੀ ਪ੍ਰਿਯੰਕਾ ਗਾਂਧੀ ਨਾਲ ਪੂਜਾ ਕੀਤੀ ਅਤੇ ਰੋਡ ਸ਼ੋਅ ਵੀ ਕੀਤਾ।
Four time MP from Rae Bareli, UPA Chairperson Smt. Sonia Gandhi files her nomination for the 2019 Lok Sabha elections. #SoniaGandhiRaeBareli pic.twitter.com/Yjl3TxOsHm
— Congress (@INCIndia) April 11, 2019