Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 27 ਮਾਰਚ 2026 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
– Punjab: BDPO ਤੇ ਪੰਚਾਇਤ ਸਕੱਤਰ ਸਸਪੈਂਡ, ਪੜ੍ਹੋ ਹੁਕਮਾਂ ਦੀ ਕਾਪੀ
– Punjab: ਆਪਣੀ ਪਤਨੀ ਨਾਲ ਦੁਬਈ ਗਿਆ ਨੌਜਵਾਨ ਹੋਇਆ ਲਾਪਤਾ
– Amritsar ਦੇ ਪੈਟਰੋਲ ਪੰਪਾਂ ’ਤੇ ਵੱਡਾ ਰਸ਼, ਲੋਕਾਂ ਦੀਆਂ ਲੱਗੀਆਂ ਵੱਡੀਆਂ-ਵੱਡੀਆਂ ਲਾਈਨਾਂ
– Chandigarh: ਏਅਰ ਸ਼ੋਅ ਤੋਂ ਪਹਿਲਾਂ ਪਿਆ ਮੀਂਹ: ਸ਼ੋਅ ‘ਚ ਪ੍ਰੀ-ਬੁਕਿੰਗ ਤੋਂ ਬਿਨਾਂ ਐਂਟਰੀ ਨਹੀਂ
– Big News: ਕੇਂਦਰ ਸਰਕਾਰ ਨੇ ਪੈਟਰੋਲ ਡੀਜ਼ਲ ‘ਤੇ ਘਟਾਈ ਐਕਸਾਈਜ਼ ਡਿਊਟੀ
– Sports: ਟਰਾਂਸਜੈਂਡਰ ਔਰਤਾਂ ਹੁਣ ਓਲੰਪਿਕ ਵਿੱਚ ਔਰਤਾਂ ਦੇ ਨਾਲ ਨਹੀਂ ਖੇਡ ਸਕਣਗੀਆਂ
– International: ਅਮਰੀਕੀ ਡਾਲਰ ‘ਤੇ ਹੋਣਗੇ ਰਾਸ਼ਟਰਪਤੀ ਟਰੰਪ ਦੇ ਦਸਤਖਤ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























