ਨਵੀਂ ਦਿੱਲੀ, 10 ਅਪ੍ਰੈਲ – 20 ਰਾਜਾਂ ਦੀਆਂ 91 ਲੋਕ ਸਭਾ ਸੀਟਾਂ ਉਤੇ ਭਲਕੇ 11 ਅਪ੍ਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ।
11 ਅਪ੍ਰੈਲ ਨੂੰ ਆਂਧਰ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਆਸਾਮ, ਬਿਹਾਰ, ਛੱਤੀਸਗੜ, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼, ਲਕਸ਼ਦੀਪ, ਮਹਾਰਾਸ਼ਟਰਾ, ਮਨੀਪੁਰ, ਮੇਘਾਲਿਆ, ਮਿਜੋਰਮ, ਨਾਗਾਲੈਂਡ, ਓੜੀਸਾ, ਸਿੱਕਮ, ਤੇਲੰਗਾਨਾ ਵਿਚ ਮਤਦਾਨ ਹੋਵੇਗਾ।