Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 22 ਮਾਰਚ 2026 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
– Punjab: ਜਲੰਧਰ ਵਿੱਚ NRI ਨੇ ਆਪਣੇ ਘਰ ਦੀ ਚੌਥੀ ਮੰਜ਼ਿਲ ‘ਤੇ ‘ਸਟੈਚੂ ਆਫ਼ ਲਿਬਰਟੀ’ ਬਣਾਈ
– ਮਾਲਵੇ ਦੇ ਉਘੇ ਬੱਸ ਟਰਾਂਸਪੋਰਟਰ ਹਰਦਿਆਲ ਸਿੰਘ ਮੋਫ਼ਰ ਦਾ ਦੇਹਾਂਤ ; ਅੰਤਿਮ ਸੰਸਕਾਰ ਅੱਜ
– National: ਅਮਰੀਕਾ ਤੋਂ ਐਲਪੀਜੀ ਲੈ ਕੇ ਭਾਰਤ ਪਹੁੰਚਿਆ ਕਾਰਗੋ ਜਹਾਜ਼
– Haryana: ਮੌਜੂਦਾ ਡੀਐਸਪੀ ਨੂੰ ਸਸਤੀ ਜ਼ਮੀਨ ਦਿਖਾ ਕੇ ਲੱਖਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਇੱਕ ਹੋਰ ਗ੍ਰਿਫ਼ਤਾਰ
– National: ਲੋਹੇ ਦਾ ਸਰੀਆ 10 ਸਾਲ ਦੇ ਬੱਚੇ ਦੀ ਗਰਦਨ ਅਤੇ ਛਾਤੀ ਦੇ ਹੋਇਆ ਆਰ-ਪਾਰ
– Entertainment: ਧੁਰੰਧਰ 2 ਨੇ ਤਿੰਨ ਦਿਨਾਂ ‘ਚ ਦੁਨੀਆ ਭਰ ਵਿੱਚ ਕੀਤੀ ₹500 ਕਰੋੜ ਦੀ ਕਮਾਈ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























