Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 11 ਮਾਰਚ 2026 (ਵਿਸ਼ਵ ਵਾਰਤਾ) – ਸਵੇਰੇ 9:00 ਵਜੇ ਦੀਆਂ ਵੱਡੀਆਂ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ…..
– Hukamnama Sri Darbar Sahib Today – 11 March 2026 | Ang 549 I ਅੱਜ ਦਾ ਹੁਕਮਨਾਮਾ
– National: ਸਪੀਕਰ ਨੂੰ ਹਟਾਉਣ ਲਈ ਬੇਭਰੋਸਗੀ ਮਤੇ ‘ਤੇ ਲੋਕ ਸਭਾ ‘ਚ ਅੱਜ ਫੇਰ ਹੋਵੇਗੀ ਬਹਿਸ
– National: ₹50 ਹਜ਼ਾਰ ਤੱਕ ਦੀ ਡਿਜੀਟਲ ਧੋਖਾਧੜੀ ‘ਤੇ 85% ਤੱਕ ਦਾ ਮੁਆਵਜ਼ਾ ਮਿਲੇਗਾ: RBI ਨੇ ਨਵਾਂ ਖਰੜਾ ਕੀਤਾ ਜਾਰੀ
– War Impact: ਮਹਿੰਗੀ ਹੋ ਸਕਦੀ ਹੈ ਹਵਾਈ ਯਾਤਰਾ: Qantas ਏਅਰਲਾਈਨ ਵਧਾ ਸਕਦੀ ਹੈ ਕਿਰਾਇਆ
– US Israel Iran war: ਪੁਤਿਨ ਨੇ ਈਰਾਨੀ ਰਾਸ਼ਟਰਪਤੀ ਨਾਲ ਫੋਨ ‘ਤੇ ਕੀਤੀ ਗੱਲ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























