IPL 2019 : ਅੱਜ ਰਾਤ ਮੁਕਾਬਲਾ ਬੰਗਲੌਰ ਅਤੇ ਕੋਲਕਾਤਾ ਵਿਚਕਾਰ

14
Advertisement

ਬੰਗਲੌਰ, 5 ਅਪ੍ਰੈਲ- ਆਈ.ਪੀ.ਐੱਲ ਵਿਚ ਅੱਜ ਰਾਤ ਮੁਕਾਬਲਾ ਰਾਇਲ ਚੈਲੰਜਰਸ ਬੰਗਲੌਰ ਅਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ ਹੋਣ ਜਾ ਰਿਹਾ ਹੈ।

ਇਹ ਮੈਚ ਬੰਗਲੌਰ ਦੇ ਚਿਨਾਸਵਾਮੀ ਸਟੇਡੀਅਮ ਵਿਖੇ ਰਾਤ 8 ਵਜੇ ਖੇਡਿਆ ਜਾਵੇਗਾ।

ਦੱਸਣਯੋਗ ਹੈ ਕਿ ਬੰਗਲੌਰ ਦੀ ਟੀਮ ਹੁਣ ਤੱਕ 4 ਮੈਚ ਖੇਡ ਚੁੱਕੀ ਹੈ, ਜਿਹਨਾਂ ਵਿਚੋਂ ਉਸ ਨੂੰ ਹਾਲੇ ਤਕ ਕੋਈ ਵੀ ਜਿਤ ਹਾਸਿਲ ਨਹੀਂ ਹੋਈ ਹੈ।