Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 2 ਮਾਰਚ 2026 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
– Pakistan ‘ਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵੇਚਣ ਅਤੇ ਢਾਹੁਣ ਦਾ ਮਾਮਲਾ ਆਇਆ ਸਾਹਮਣੇ
– National: ਗੁਰੂ ਤੇਗ ਬਹਾਦਰ ਜੀ ਸ਼ਹੀਦੀ ਸਮਾਗਮ: ਗੁਰੂਆਂ ਦੀ ਕੁਰਬਾਨੀ ਅਤੇ ਏਕਤਾ ਸਾਡੀ ਤਾਕਤ ਹੈ – PM ਮੋਦੀ
– Breaking: ਜਲੰਧਰ ‘ਚ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
– Punjab: ਗਿਆਨੀ ਰਘਵੀਰ ਸਿੰਘ ਦੇ ਸਿਆਸਤ ‘ਚ ਐਂਟਰੀ ਦੇ ਚਰਚੇ !
– Amit Shah ਦੀ ਪੰਜਾਬ ਫੇਰੀ: ਤਿਆਰੀਆਂ ‘ਚ ਜੁਟੀ ਬੀਜੇਪੀ
– National: ਕੈਨੇਡਾ ਦੇ PM ਅੱਜ PM ਮੋਦੀ ਨਾਲ ਕਰਨਗੇ ਮੁਲਾਕਾਤ
– Haryana: ਅੱਜ ਪੇਸ਼ ਹੋਵੇਗਾ ਹਰਿਆਣਾ ਦਾ ਬਜਟ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

























