ਕਾਂਗਰਸ ਨੇ ਉਰਮਿਲਾ ਮਾਤੋਡਕਰ ਨੂੰ ਦਿੱਤਾ ਟਿਕਟ

103
Advertisement

ਕਾਂਗਰਸ ਨੇ ਉਰਮਿਲਾ ਮਾਤੋਡਕਰ ਨੂੰ ਦਿੱਤਾ ਟਿਕਟ
ਨਵੀਂ ਦਿੱਲੀ – ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਉੱਤਰੀ ਮੁੰਬਈ ਸੀਟ ਤੋਂ ਲੋਕ ਸਭਾ ਚੋਣ ਲੜੇਗੀ। ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਇਸ ਸੰਬੰਧੀ ਮਨਜ਼ੂਰੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੁੰਬਈ ਦੀਆਂ 6 ਲੋਕਾਂ ਸਭਾ ਸੀਟਾਂ ‘ਤੇ 29 ਅਪ੍ਰੈਲ ਨੂੰ ਵੋਟਿੰਗ ਹੋਵੇਗੀ।