<img class="alignnone size-full wp-image-41820" src="http://wishavwarta.in/wp-content/uploads/2019/03/ipl.jpg" alt="" width="400" height="299" /> ਨਵੀਂ ਦਿੱਲੀ, 26 ਮਾਰਚ – ਆਈ.ਪੀ.ਐੱਲ ‘ਚ ਅੱਜ ਚੇਨੱਈ ਸੁਪਰ ਕਿੰਗਸ ਤੇ ਦਿੱਲੀ ਕੈਪੀਟਲ ਵਿਚਕਾਰ ਮੁਕਾਬਲਾ ਹੋ ਰਿਹਾ ਹੈ। ਇਸ ਦੌਰਾਨ ਦਿੱਲੀ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜੀ ਦਾ ਫੈਸਲਾ ਕੀਤਾ ਹੈ