<h3><img class="alignnone size-full wp-image-12576" src="https://wishavwarta.in/wp-content/uploads/2018/01/usa-flag.jpg" alt="" width="400" height="250" /></h3> <h3>ਵਾਸ਼ਿੰਗਟਨ, 21 ਮਾਰਚ - ਅਮਰੀਕਾ ਨੇ ਪਾਕਿਸਤਾਨ ਨੂੰ ਵੱਡੀ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਭਾਰਤ ਉਤੇ ਕਿਸੇ ਤਰ੍ਹਾਂ ਦਾ ਹਮਲਾ ਹੋਇਆ ਤਾਂ ਇਸ ਦੇ ਪਾਕਿਸਤਾਨ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।</h3> <h3>ਇਸ ਦੇ ਨਾਲ ਹੀ ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਜੈਸ਼ ਤੇ ਲਸ਼ਕਰ ਉਤੇ ਸਖਤ ਕਾਰਵਾਈ ਕਰੇ।</h3>