ਚੰਡੀਗੜ•, 19 ਮਾਰਚ: ਚੋਣ ਕਮਿਸ਼ਨ ਭਾਰਤ ਵੱਲੋਂ ਨੇ ਅੱਜ ਇਕ ਪੱਤਰ ਜਾਰੀ ਕਰਕੇ ਪੰਜਾਬ ਰਾਜ ਵਿੱਚ ਸਾਲ 2019-2020 ਹੋਣ ਵਾਲੀ ਠੇਕਿਆਂ ਦੇ ਡਰਾਅ ਕੱਢਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਇਹ ਡਰਾਅ ਅਧਿਕਾਰੀਆਂ ਦੀ ਹਾਜਰੀ ਵਿੱਚ ਹੀ ਕੱਢੇ ਜਾਣ।
6 ਲੱਖ ਦੀ ਲੁੱਟ ਕਰਨ ਵਾਲੇ 5 ਗ੍ਰਿਫਤਾਰ
ਮੋਗਾ 25 ਅਪ੍ਰੈਲ ( ਵਿਸ਼ਵ ਵਾਰਤਾ )-: ਜੇਕਰ ਸ਼ਾਮ ਨੂੰ ਤੁਸੀਂ ਵੀ ਘਰ ਆਉਂਦੇ ਵੇਲੇ ਸਕੂਟੀ ਤੇ ਸਫ਼ਰ ਕਰਦੇ ਹੋਣ...