Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 30 ਜਨਵਰੀ 2026 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab ਦੇਰ ਰਾਤ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਧਮਾਕੇ ਦੀ ਆਵਾਜ਼ ਦਾ ਅਸਲ ਸੱਚ ਆਇਆ ਸਾਹਮਣੇ, ਪੜ੍ਹੋ ਵੇਰਵਾ
– PM Modi 1 ਫਰਵਰੀ ਨੂੰ ਕਰਨਗੇ ਹਲਵਾਰਾ ਏਅਰਪੋਰਟ ਦਾ ਉਦਘਾਟਨ
– Canada ‘ਚ ਇੱਕ ਪੰਜਾਬੀ ਦਾ ਨਵਾਂ ਕਾਰਾ: ਨੌਕਰੀ ਦੇਣ ਦੇ ਬਹਾਨੇ ਕੁੜੀਆਂ ਕੋਲੋਂ ਕਰਦਾ ਸੀ ਇਹ ਮੰਗ
– Punjab: ਕਾਂਗਰਸ ਦੀਆਂ ਲੁਧਿਆਣਾ ‘ਚ ਅੱਜ ਦੋ ਰੈਲੀਆਂ: ਇੱਕ ਸਟੇਜ ‘ਤੇ ਮੁੜ ਦਿਖਣਗੇ ਸਾਰੇ ਵੱਡੇ ਲੀਡਰ
– Crime News: ਰੀਲ ਬਣਾਉਣ ਤੋਂ ਰੋਕਿਆ ਤਾਂ ਪਤਨੀ ਨੇ ਕਰਤਾ ਪਤੀ ਦਾ ਕਤਲ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























