Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

ਚੰਡੀਗੜ੍ਹ, 5ਜਨਵਰੀ (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……
🛑 Ludhiana : ‘ਆਪ’ MLA ਦੇ ਭਤੀਜੇ ਦਾ ਗੋਲੀਆਂ ਮਾਰ ਕੇ ਕਤਲ
🛑 Kangana Ranaut ਮਾਣਹਾਨੀ ਮਾਮਲਾ : ਬਠਿੰਡਾ ਅਦਾਲਤ ਵਿੱਚ ਫਿਰ ਪੇਸ਼ ਨਹੀਂ ਹੋਈ ਕੰਗਨਾ ਰਣੌਤ
🛑 IPL 2026 : ਬੰਗਲਾਦੇਸ਼ ਨੇ IPL ਪ੍ਰਸਾਰਣ ‘ਤੇ ਲਗਾਈ ਪਾਬੰਦੀ
🛑 BIG NEWS : ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤਲਬ ; ਇਸ ਦਿਨ ਪੇਸ਼ ਹੋਣ ਦੇ ਹੁਕਮ
🛑 BREAKING NEWS : ਅਕਾਲ ਤਖ਼ਤ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਆਇਆ ਸਾਹਮਣੇ
🛑 Ludhiana : ਧੁੰਦ ਕਾਰਨ ਟਰੱਕ ਬਿਜਲੀ ਦੇ ਖੰਭੇ ਨਾਲ ਟਕਰਾਇਆ ; ਬਿਜਲੀ ਸਪਲਾਈ ਠੱਪ
🛑 ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਆਈਈਡੀ ਧਮਾਕੇ ਵਿੱਚ 1 ਦੀ ਮੌਤ, 9 ਜ਼ਖਮੀ
🛑 15ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਡੇਰਾ ਮੁਖੀ ਰਾਮ ਰਹੀਮ ; ਮਿਲੀ ਹੈ 40 ਦਿਨਾਂ ਦੀ ਪੈਰੋਲ
🛑 Breaking News : ਪਾਕਿਸਤਾਨ ‘ਚ ਭਾਰਤੀ ਸਿੱਖ ਸ਼ਰਧਾਲੂ ਸਰਬਜੀਤ ਕੌਰ ਪਤੀ ਨਾਲ ਗ੍ਰਿਫ਼ਤਾਰ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























