<img class="alignnone size-full wp-image-28777" src="https://wishavwarta.in/wp-content/uploads/2018/07/cricket-news-logo-1.jpg" alt="" width="372" height="250" /> ਹੈਦਰਾਬਾਦ, 2 ਮਾਰਚ – ਹੈਦਰਾਬਾਦ ਵਨਡੇ ਵਿਚ ਆਸਟ੍ਰੇਲੀਆ ਨੇ ਭਾਰਤ ਅੱਗੇ 237 ਦੌੜਾਂ ਦਾ ਟੀਚਾ ਰਖਿਆ ਹੈ। ਆਸਟ੍ਰੇਲੀਆ ਨੇ 7 ਵਿਕਟਾਂ ਦੇ ਨੁਕਸਾਨ ਉਤੇ 236 ਦੌੜਾਂ ਬਣਾਈਆਂ. ਭਾਰਤ ਵਲੋਂ ਸ਼ਮੀ, ਬੁਮਰਾਹ ਤੇ ਕੁਲਦੀਪ ਯਾਦਵ ਨੇ 2-2 ਤੇ ਕੇਦਾਰ ਨੇ 1 ਵਿਕਟ ਲਈ।