<h4><img class="alignnone size-full wp-image-16101" src="https://wishavwarta.in/wp-content/uploads/2018/02/kuldeep-yadav.jpg" alt="" width="500" height="300" /></h4> <h4>ਹੈਦਰਾਬਾਦ, 2 ਮਾਰਚ – ਹੈਦਰਾਬਾਦ ਵਨਡੇ ਵਿਚ ਵੱਡੇ ਸਕੋਰ ਵੱਲ ਵੱਧ ਰਹੀ ਆਸਟ੍ਰੇਲੀਆ ਦੀ ਟੀਮ ਨੂੰ ਕੁਲਦੀਪ ਯਾਦਵ ਨੇ ਚੰਗਾ ਸਬਕ ਸਿਖਾਇਆ। ਯਾਦਵ ਨੇ 2 ਵਿਕਟਾਂ ਲੈ ਕੇ ਵਿਰੋਧੀ ਟੀਮ ਦੀ ਕਮਰ ਹੀ ਤੋੜ ਦਿਤੀ।</h4> <h4>ਖਬਰ ਲਿਖੇ ਜਾਣ ਤੱਕ ਆਸਟ੍ਰੇਲੀਆ ਨੇ 30 ਓਵਰਾਂ ਬਾਅਦ 133/4 ਦੌਰਾਂ ਬਣਾ ਲਈਆਂ ਸਨ.</h4>