Under 19 Asia Cup: IND vs PAK: ਭਾਰਤ ਨੇ ਜਿੱਤਿਆ ਟਾਸ
ਨਵੀਂ ਦਿੱਲੀ, 21 ਦਸੰਬਰ 2025 – ਅੰਡਰ-19 ਏਸ਼ੀਆ ਕੱਪ (Under 19 Asia Cup) ਦਾ ਫਾਈਨਲ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਬਈ ਦੀ ਆਈਸੀਸੀ ਅਕੈਡਮੀ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤੀ ਕਪਤਾਨ ਆਯੂਸ਼ ਮਹਾਤਰੇ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਦਾ ਟੀਚਾ ਨੌਵੀਂ ਵਾਰ ਅੰਡਰ-19 ਏਸ਼ੀਆ ਕੱਪ ਜਿੱਤਣਾ ਹੋਵੇਗਾ।

ਦੋਵਾਂ ਟੀਮਾਂ ਲਈ ਸੰਭਾਵਿਤ ਪਲੇਇੰਗ ਇਲੈਵਨ: ਭਾਰਤ: ਆਯੂਸ਼ ਮਹਾਤਰੇ (ਕਪਤਾਨ), ਵੈਭਵ ਸੂਰਿਆਵੰਸ਼ੀ, ਵਿਹਾਨ ਮਲਹੋਤਰਾ, ਆਰੋਨ ਜਾਰਜ, ਵੇਦਾਂਤ ਤ੍ਰਿਵੇਦੀ, ਅਭਿਗਿਆਨ ਕੁੰਡੂ (ਵਿਕਟਕੀਪਰ), ਕਨਿਸ਼ਕ ਚੌਹਾਨ, ਖਿਲਾਨ ਪਟੇਲ, ਦੀਪੇਸ਼ ਦੇਵੇਂਦਰਨ, ਕਿਸ਼ਨ ਕੁਮਾਰ ਸਿੰਘ, ਅਤੇ ਹੇਨਿਲ ਪਟੇਲ।
ਪਾਕਿਸਤਾਨ: ਫਰਹਾਨ ਯੂਸਫ (ਕਪਤਾਨ), ਸਮੀਰ ਮਿਨਹਾਸ, ਉਸਮਾਨ ਖਾਨ, ਅਹਿਮਦ ਹੁਸੈਨ, ਹਮਜ਼ਾ ਜ਼ਹੂਰ (ਵਿਕਟਕੀਪਰ), ਹੁਜ਼ੈਫਾ ਅਹਿਸਾਨ, ਨਕਾਬ ਸ਼ਫੀਕ, ਮੁਹੰਮਦ ਸ਼ਯਾਨ, ਅਲੀ ਰਜ਼ਾ, ਅਬਦੁਲ ਸੁਭਾਨ, ਅਤੇ ਮੁਹੰਮਦ ਸਯਾਮ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























