Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

ਚੰਡੀਗੜ੍ਹ,1ਦਸੰਬਰ (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……
- 🛑 ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਹਥਿਆਰ ਤਸਕਰੀ ਨਾਲ ਜੁੜੇ ਮਾਡਿਊਲ ਦਾ ਕੀਤਾ ਪਰਦਾਫਾਸ਼
- 🛑 ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਤੋਂ ਪਹਿਲਾਂ ਪੰਜਾਬ ਸਰਕਾਰ ਦਾ ਵਫ਼ਦ ਜਾਪਾਨ ਅਤੇ ਦੱਖਣੀ ਕੋਰੀਆ ਦਾ ਕਰੇਗਾ ਦੌਰਾ
- 🛑 ਅਦਾਕਾਰਾ ਸਮੰਥਾ ਰੂਥਪ੍ਰਭੂ ਨੇ ਨਿਰਦੇਸ਼ਕ ਰਾਜ ਨਿਦੀਮੋਰੂ ਨਾਲ ਕਰਵਾਇਆ ਵਿਆਹ ; ਦੇਖੋ ਵਿਆਹ ਦੀਆਂ ਸੁੰਦਰ ਤਸਵੀਰਾਂ
- 🛑 ਚੰਡੀਗੜ੍ਹ ਨੂੰ ਲੈਕੇ ਕੇਂਦਰ ਦਾ ਇੱਕ ਹੋਰ ਵੱਡਾ ਫੈਸਲਾ : ਹਰਿਆਣਾ ਵਿਧਾਨ ਸਭਾ ਭਵਨ ਬਣਾਉਣ ਤੋਂ ਕੋਰੀ ਨਾਂਹ !
- 🛑 Winter Session : ਵਿੱਤ ਮੰਤਰੀ ਨੇ ਤੰਬਾਕੂ ਅਤੇ ਪਾਨ ਮਸਾਲਾ ‘ਤੇ ਸੈੱਸ ਲਗਾਉਣ ਲਈ 2 ਬਿੱਲ ਕੀਤੇ ਪੇਸ਼
- 🛑 ਬਾਰਡਰ 2 ‘ਚ ਏਅਰ ਫੋਰਸ ਅਫ਼ਸਰ ਦੇ ਪਾਵਰਫੁਲ ਰੋਲ ‘ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ
- 🛑 World AIDS Day : ਜੇਪੀ ਨੱਡਾ ਨੇ ਰੋਕਥਾਮ ਉਪਾਅ ਅਤੇ ਜਲਦੀ ਟੈਸਟਿੰਗ ਕਰਨ ਦੀ ਕੀਤੀ ਅਪੀਲ
- 🛑 Sultan Azlan Shah Cup : ਫਾਈਨਲ ‘ਚ ਬੈਲਜੀਅਮ ਤੋਂ ਹਾਰਿਆ ਭਾਰਤ
- 🛑 Punjab : ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ
- 🛑 Delhi Blast : ਦਿੱਲੀ ਧਮਾਕੇ ਦੇ ਸਬੰਧ ਵਿੱਚ NIA ਵੱਲੋਂ ਕਸ਼ਮੀਰ ‘ਚ 10 ਥਾਵਾਂ ‘ਤੇ ਛਾਪੇਮਾਰੀ























