Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 16 ਨਵੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Breaking: ਵਾਟਰ ਕੈਨਨ ਬੁਆਏ ਨਵਦੀਪ ਵਿਰੁੱਧ FIR ਦਰਜ, ਪੜ੍ਹੋ ਕੀ ਹੈ ਮਾਮਲਾ
– Breaking: ਪੰਜਾਬ ਯੂਨੀਵਰਸਿਟੀ ਦੇ ਗੇਟ ਤੋੜਨ ਵਾਲਿਆਂ ਵਿਰੁੱਧ FIR ਦਰਜ: ਪੁਲਿਸ ਨਾਲ ਧੱਕਾ-ਮੁੱਕੀ ਕਰਨ ਦੇ ਦੋਸ਼
– Punjab ਦੀ 10 ਸਾਲਾ ਲੇਡੀ ਮਿਲਖਾ ਨੇ ਰੇਸਾਂ ਜਿੱਤ-ਜਿੱਤ ਕੇ ਖਰੀਦੀ ਪਿਓ ਲਈ ਜ਼ਮੀਨ
– Punjab: ਪਾਕਿਸਤਾਨ ਗਈ ਭਾਰਤੀ ਸਿੱਖ ਔਰਤ ਨੇ ਕਰਵਾਇਆ ਨਿਕਾਹ, ਇਸਲਾਮ ਧਰਮ ਅਪਣਾ ਸਰਬਜੀਤ ਤੋਂ ਬਣੀ ਨੂਰ ਹੁਸੈਨ
– Punjab Weather: ਪੰਜਾਬ ਵਿੱਚ ਰਾਤ ਦਾ ਤਾਪਮਾਨ ਘਟਿਆ, ਦਿਨ ਦਾ ਆਮ: ਆਉਣ ਵਾਲੇ ਦਿਨਾਂ ਵਿੱਚ ਹੋਰ ਘਟੇਗਾ ਤਾਪਮਾਨ
– Punjab: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਆਉਣਗੇ ਲੁਧਿਆਣਾ: ਸ਼ਹੀਦ ਕਰਤਾਰ ਸਿੰਘ ਨੂੰ ਦੇਣਗੇ ਸ਼ਰਧਾਂਜਲੀ
– NRI Bag Stolen: ਯੂਪੀ ਤੋਂ ਚੰਡੀਗੜ੍ਹ ਆ ਰਹੇ NRI ਜੋੜੇ ਦਾ ਉਂਚਾਹਾਰ ਐਕਸਪ੍ਰੈਸ ‘ਚੋਂ ਬੈਗ ਚੋਰੀ
– Bihar: ਲਾਲੂ ਦੇ ਪਰਿਵਾਰ ਵਿੱਚ ਪਈ ਫੁੱਟ: ਰੋਹਿਣੀ ਨੇ ਰਾਤ ਨੂੰ ਛੱਡਿਆ ਘਰ
– Sports: ਕਪਤਾਨ ਸ਼ੁਭਮਨ ਗਿੱਲ ਦਾ ਦੱਖਣੀ ਅਫਰੀਕਾ ਵਿਰੁੱਧ ਮੈਚ ‘ਚ ਖੇਡਣਾ ਸ਼ੱਕੀ
– India Vs South Africa: ਪਹਿਲਾ ਟੈਸਟ ਮੈਚ: ਦੱਖਣੀ ਅਫਰੀਕਾ ਨੇ ਦੂਜੀ ਪਾਰੀ ਵਿੱਚ 7 ਵਿਕਟਾਂ ਗੁਆਈਆਂ
– Rising Asia Cup: ਅੱਜ ਫੇਰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ
ਹੋਰ (Big Breaking) ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























