<h4><img class="alignnone size-full wp-image-40224" src="https://wishavwarta.in/wp-content/uploads/2019/02/18-feb.jpg" alt="" width="600" height="400" /></h4> <h4>ਚੰਡੀਗੜ, 18 ਫਰਵਰੀ (ਵਿਸ਼ਵ ਵਾਰਤਾ) – ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪੰਜਾਬ 2019-20 ਲਈ ਬਜਟ ਪੇਸ਼ ਕੀਤਾ। ਬਜਟ ਦੌਰਾਨ ਮੁੱਖ ਮੰਤਰੀ ਦੇ ਸਲਾਹਕਾਰ ਸ. ਭਰਤ ਇੰਦਰ ਸਿੰਘ ਚਾਹਲ ਤੋਂ ਇਲਾਵਾ ਚੀਫ ਸੈਕਟਰੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸਕਿਉਰਿਟੀ ਐਡਵਾਈਜ਼ਰ ਖੂਬੀ ਰਾਮ ਅਤੇ ਹੋਰ ਉੱਚ ਅਧਿਕਾਰੀ ਅਫਸਰ ਗੈਲਰੀ ਵਿਚ ਬੈਠੇ ਦਿਖਾਈ ਦੇ ਰਹੇ ਹਨ।</h4>