Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 15 ਨਵੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab: ਪੰਜਾਬ ਦੇ ਨਾਮੀ ਗੀਤਕਾਰ ਨਿੰਮਾ ਲੋਹਾਰਕਾ ਨਹੀਂ ਰਹੇ
– Big News: ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦਾ SSP ਕੀਤਾ ਸਸਪੈਂਡ
– Punjab ਦੇ ਸਾਬਕਾ DGP ਮੁਸਤਫਾ ਦੇ ਘਰ ਪਹੁੰਚੀ CBI: ਪੁੱਤ ਦੇ ਕਮਰੇ ਦੀ ਲਈ ਤਲਾਸ਼ੀ
– Punjab: ਤਰਨਤਾਰਨ ਜ਼ਿਮਨੀ ਚੋਣ ਵਿੱਚ ਕਾਂਗਰਸੀ ਉਮੀਦਵਾਰ ਦੀ ਜ਼ਮਾਨਤ ਜ਼ਬਤ: ਵੜਿੰਗ ਦੀ ਪ੍ਰਧਾਨਗੀ ਸਵਾਲਾਂ ਦੇ ਘੇਰੇ ‘ਚ
– Crime News: ASI ਵਿਰੁੱਧ FIR ਦਰਜ: ਜੇਲ੍ਹ ਵਿੱਚ ਤੰਬਾਕੂ ਤਸਕਰੀ ਕਰਨ ਦੇ ਦੋਸ਼
– Punjab Weather: ਪੰਜਾਬ ਦੇ ਤਾਪਮਾਨ ‘ਚ ਗਿਰਾਵਟ ਜਾਰੀ, ਪਰ ਪ੍ਰਦੂਸ਼ਣ ਚਿੰਤਾ ਦਾ ਕਾਰਨ ਬਣਿਆ
– Big News: ਜੰਮੂ-ਕਸ਼ਮੀਰ ਦੇ ਪੁਲਿਸ ਸਟੇਸ਼ਨ ‘ਚ ਧਮਾਕਾ, 9 ਮੌਤਾਂ; 29 ਜ਼ਖਮੀ
– Gold-Silver Rate: ਸੋਨੇ-ਚਾਂਦੀ ਦੇ ਫੇਰ ਡਿੱਗੇ ਭਾਅ, ਪੜ੍ਹੋ ਇਸ ਸਾਲ ਕਿੰਨੀ ਵਧੀ ਕੀਮਤ
– Salman Khan ਨੇ ਧਰਮਿੰਦਰ ਦੀ ਸਿਹਤ ਲਈ ਕੀਤਾ ਦੁਆ: ਕਿਹਾ – ‘ਧਰਮ ਜੀ ਮੇਰੇ ਪਿਤਾ ਵਰਗੇ ਹਨ’
– India Vs South Africa : ਪਹਿਲੇ ਟੈਸਟ ਦਾ ਅੱਜ ਦੂਜਾ ਦਿਨ ; ਭਾਰਤ 122 ਦੌੜਾਂ ਨਾਲ ਹੈ ਪਿੱਛੇ
– BBC ਨੇ ਗਲਤ ਵੀਡੀਓ ਪ੍ਰਸਾਰਿਤ ਕਰਨ ਲਈ ਟਰੰਪ ਤੋਂ ਮੰਗੀ ਮੁਆਫੀ
– Currency Printing: ਭਾਰਤ ਦੇ ਪੰਜ ਗੁਆਂਢੀ ਦੇਸ਼ ਚੀਨ ਤੋਂ ਛਪਵਾ ਰਹੇ ਨੋਟ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























