Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 13 ਨਵੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Kangana Ranaut ‘ਤੇ ਚੱਲੇਗਾ ਦੇਸ਼ਧ੍ਰੋਹ ਦਾ ਮੁਕੱਦਮਾ: ਪੜ੍ਹੋ ਕੀ ਹੈ ਮਾਮਲਾ
– Punjab: ਮੌਤ ਦੀ ਸਜ਼ਾ ਪਾਉਣ ਵਾਲਾ ਕੈਦੀ ਚੰਡੀਗੜ੍ਹ ਤੋਂ ਫਰਾਰ: 5 ਸਾਲ ਦੀ ਬੱਚੀ ਦਾ ਬਲਾਤਕਾਰ ਕਰਕੇ ਕੀਤਾ ਸੀ ਕਤਲ
– Weather Update : ਪੰਜਾਬ ਵਿੱਚ ਤਾਪਮਾਨ ‘ਚ ਲਗਾਤਾਰ ਗਿਰਾਵਟ ਜਾਰੀ ; ਵਧੇਗੀ ਠੰਢ
– Bollywood: ਧਰਮਿੰਦਰ ਨੂੰ ਮਿਲਣ ਲਈ ਖੁਦ ਗੱਡੀ ਚਲਾ ਕੇ ਪਹੁੰਚੇ ਅਮਿਤਾਭ ਬੱਚਨ
– Delhi Blast: ਡਾ. ਉਮਰ ਦਾ ਡੀਐਨਏ ਮੈਚ, ਉਹੀ ਚਲਾ ਰਿਹਾ ਸੀ ਕਾਰ
– Sports: IPL ਕ੍ਰਿਕਟਰ ਲੱਗੇ ‘ਤੇ ਬਲਾਤਕਾਰ ਦੇ ਦੋਸ਼, ਪੜ੍ਹੋ ਵੇਰਵਾ
– Olympic 2028: ਲਾਸ ਏਂਜਲਸ 2028 ਓਲੰਪਿਕ ਦਾ ਸ਼ਡਿਊਲ ਜਾਰੀ: ਪਹਿਲੀ ਵਾਰ ਪੁਰਸ਼ਾਂ ਨਾਲੋਂ ਵੱਧ ਔਰਤਾਂ ਲੈਣਗੀਆਂ ਭਾਗ
– US Shutdown End: ਅਮਰੀਕੀ ਇਤਿਹਾਸ ਦਾ ਸਭ ਤੋਂ ਲੰਬਾ ਸ਼ਟਡਾਊਨ 43 ਦਿਨਾਂ ਬਾਅਦ ਖਤਮ
– Islamabad Blast: ਇਸਲਾਮਾਬਾਦ ਬੰਬ ਧਮਾਕੇ ਤੋਂ ਬਾਅਦ ਸ਼੍ਰੀਲੰਕਾਈ ਟੀਮ ਨੇ ਛੱਡਿਆ ਪਾਕਿਸਤਾਨ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























