<h4><img class="alignnone size-full wp-image-271" src="http://wishavwarta.in/wp-content/uploads/2017/08/arrest196.jpg" alt="" width="1280" height="720" /></h4> <h4>ਲੁਧਿਆਣਾ, 13 ਫਰਵਰੀ (ਵਿਸ਼ਵ ਵਾਰਤਾ) – ਲੁਧਿਆਣਾ ਗੈਂਗਰੇਪ ਮਾਮਲੇ ਵਿਚ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਤੀਸਰੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ 2 ਦੋਸ਼ੀਆਂ ਨੂੰ ਪੁਲਿਸ ਨੇ ਕੱਲ ਗ੍ਰਿਫਤਾਰ ਕੀਤਾ ਸੀ।</h4>