<h4><img class="alignnone size-full wp-image-20379" src="https://wishavwarta.in/wp-content/uploads/2018/03/captain-speech.jpg" alt="" width="729" height="751" /></h4> <h4>ਚੰਡੀਗੜ੍ਹ, 13 ਫਰਵਰੀ (ਵਿਸ਼ਵ ਵਾਰਤਾ)– ਪਿਛਲੇ ਦੋ ਸਾਲਾਂ ਵਿਚ ਅਮਨ ਤੇ ਕਾਨੂੰਨ ਦੀ ਹਾਲਤ ਵਿਚ ਪੂਰਾ ਸੁਧਾਰ ਹੋਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿਚ ਐਲਾਨ ਕਰਦਿਆਂ ਕਿਹਾ ਕਿ ਰਾਜ ਵਿਚ ਜੋ ਬਲਾਤਕਾਰ ਦੇ ਕੇਸ ਹੋ ਰਹੇ ਹਨ, ਉਹਨਾਂ ਸਬੰਧੀ ਚੀਫ ਜਸਟਿਸ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਮਿਲੇਗਾ ਕਿ ਇਹਨਾਂ ਕੇਸਾਂ ਦੀ ਫਾਸਟ ਟਰੈਕ ਕੇਸਾਂ ਵਿਚ ਦਿਨ-ਬ-ਦਿਨ ਸੁਣਵਾਈ ਹੋਵੇ.</h4> <h4>ਉਹਨਾਂ ਕਿਹਾ ਕਿ ਲੁਧਿਆਣੇ ਵਾਲੀ ਘਟਨਾ ਵਿਚ 6 ਅਪਰਾਧੀ ਨਾਮਜਦ ਹੋਏ ਹਨ, ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।</h4>