Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 29 ਅਕਤੂਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab: ਰਿਚੀ ਕੇਪੀ ਮੌਤ ਮਾਮਲਾ: ਹਾਈ ਕੋਰਟ ਨੇ ਮੁਲਜ਼ਮ ਦੀ ਜ਼ਮਾਨਤ ਕੀਤੀ ਰੱਦ
– Punjab: ਡੀਆਈਜੀ ਭੁੱਲਰ ਦੇ ਵਿਚੋਲੇ ਕ੍ਰਿਸ਼ਨੂ ਦੇ ਰਿਮਾਂਡ ‘ਤੇ ਫੈਸਲਾ ਅੱਜ
– Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ‘ਚ ਪੰਜਾਬ ਦਾ ਮੌਸਮ
– Punjab ਵਿੱਚ ਆਰਟੀਓ ਸੇਵਾਵਾਂ ਅੱਜ ਤੋਂ 100% ਫੇਸਲੈੱਸ ਹੋਣਗੀਆਂ: CM ਮਾਨ ਲੁਧਿਆਣਾ ਵਿੱਚ ਕਰਨਗੇ ਸ਼ੁਰੂਆਤ
– Amritsar : ਅੰਮ੍ਰਿਤਸਰ ਵਿੱਚ ਭੰਡਾਰੀ ਪੁਲ ਅੱਜ ਰਹੇਗਾ ਬੰਦ
– National News: ਹੁਣ ਮੋਬਾਈਲ ਫੋਨ ‘ਤੇ ਨੰਬਰ ਦੇ ਨਾਲ ਕਾਲਰ ਦਾ ਨਾਮ ਵੀ ਦੇਵੇਗਾ ਦਿਖਾਈ: TRAI ਅਤੇ DoT ਨੇ ਲਿਆ ਫੈਸਲਾ
– Sports News: ਸ਼੍ਰੇਅਸ ਅਈਅਰ ਦੀ ਹੋਈ ਸਫਲ ਸਰਜਰੀ: ਹਾਲਤ ਵਿੱਚ ਹੋ ਰਿਹਾ ਸੁਧਾਰ
– ENG vs SA : ਮਹਿਲਾ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ
– Ind Vs Aus: ਏਸ਼ੀਆ ਕੱਪ ਜਿੱਤਣ ਤੋਂ ਬਾਅਦ ਭਾਰਤ ਦਾ ਪਹਿਲਾ ਟੀ-20 ਅੱਜ: ਆਸਟ੍ਰੇਲੀਆ ਨਾਲ ਹੋਵੇਗਾ ਮੁਕਾਬਲਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























