Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 24 ਅਕਤੂਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– CM Fake Video: ਅਦਾਲਤ ਦੀ ਸਖ਼ਤੀ ਤੋਂ ਬਾਅਦ ਫੇਸਬੁੱਕ ਨੇ ਮੁੱਖ ਮੰਤਰੀ ਦੀਆਂ ਫੇਕ ਵੀਡੀਓਜ਼ ਹਟਾਈਆਂ
– Punjab: ਵਿਵਾਦਾਂ ‘ਚ ਘਿਰੇ ਐਸਐਚਓ ਭੂਸ਼ਣ ਕੁਮਾਰ ‘ਤੇ ਲੱਗਿਆ ਪੋਕਸੋ ਐਕਟ
– Punjab Weather: ਪੰਜਾਬ ਵਿੱਚ ਅਜੇ ਠੰਡ ਵਧਣ ਦੀ ਕੋਈ ਸੰਭਾਵਨਾ ਨਹੀਂ: ਹਵਾ ਦਾ ਰੁਖ ਬਦਲਣ ਕਾਰਨ ਪ੍ਰਦੂਸ਼ਣ ਵਿੱਚ ਕਮੀ
– National News: ਤਿੰਨਾਂ ਹਥਿਆਰਬੰਦ ਸੈਨਾਵਾਂ ਲਈ ਖਰੀਦੇ ਜਾਣਗੇ ਹਥਿਆਰ: ਰੱਖਿਆ ਮੰਤਰਾਲੇ ਨੇ ਦਿੱਤੀ ਮਨਜ਼ੂਰੀ
– Accident News: ਆਂਧਰਾ ਪ੍ਰਦੇਸ਼ ਵਿੱਚ ਚੱਲਦੀ ਬੱਸ ਨੂੰ ਲੱਗੀ ਅੱਗ, 20 ਜਣੇ ਜ਼ਿੰਦਾ ਸੜੇ
– Bank Account Nomination: ਬੈਂਕ ਖਾਤੇ ਨਾਲ ਹੁਣ ਇੱਕ ਨਹੀਂ ਸਗੋਂ ਜੋੜੇ ਜਾ ਸਕਦੇ ਹਨ ਚਾਰ ਨੌਮਿਨੀ, ਪੜ੍ਹੋ ਵੇਰਵਾ
– Women Employees: ਦਿੱਲੀ ਵਿੱਚ ਮਹਿਲਾ ਕਰਮਚਾਰੀਆਂ ਨੂੰ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਨੂੰ ਮਿਲੀ ਮੰਜ਼ੂਰੀ
– Bharat Taxi: OLA-UBER ਵਾਂਗ ਪਹਿਲੀ ਸਰਕਾਰੀ ਕੈਬ ‘ਭਾਰਤ ਟੈਕਸੀ’ ਜਲਦ ਹੋਵੇਗੀ ਸ਼ੁਰੂ
– Bihar elections : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਜਪਾ ਦੀ ਚੋਣ ਮੁਹਿੰਮ ਦੀ ਕਰਨਗੇ ਸ਼ੁਰੂਆਤ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























