Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 17 ਅਕਤੂਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Breaking: ਆਪ’ ਵਿਧਾਇਕ ਹਾਦਸੇ ਦਾ ਸ਼ਿਕਾਰ: ਗਲਤ ਪਾਸੇ ਤੋਂ ਆ ਰਹੀ ਕਾਰ ਨੇ ਮਾਰੀ ਟੱਕਰ
– Breaking News: ਪੰਜਾਬ ਦੇ ਸਾਬਕਾ ਡੀਜੀਪੀ ਦੇ ਪੁੱਤਰ ਦਾ ਦੇਹਾਂਤ
– Punjab: DIG ਦੇ ਘਰੋਂ 5 ਕਰੋੜ ਰੁਪਏ ਅਤੇ ਡੇਢ ਕਿਲੋ ਸੋਨਾ ਵੀ ਬਰਾਮਦ: ਨਕਦੀ ਗਿਣਨ ਲਈ ਤਿੰਨ ਮਸ਼ੀਨਾਂ ਲਿਆਉਣੀਆਂ ਪਈਆਂ
– DIG Bhullar : ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਅੱਜ ਸੀਬੀਆਈ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼
– Punjab Weather: ਥਰਮਲ ਇਨਵਰਸਨ ਕਾਰਨ ਪੰਜਾਬ ‘ਚ ਹਵਾ ਦੀ ਗੁਣਵੱਤਾ ਹੋਈ ਖਰਾਬ: ਸਾਹ ਲੈਣਾ ਹੋਇਆ ਔਖਾ
– Rajveer Jawanda Bhog: ਰਾਜਵੀਰ ਜਵੰਦਾ ਦਾ ਭੋਗ ਤੇ ਅੰਤਿਮ ਅਰਦਾਸ ਅੱਜ
– Gold-Silver Price: ਤਿਓਹਾਰਾਂ ਦੇ ਦਿਨਾਂ ‘ਚ ਬੇਕਾਬੂ ਹੋਏ ਸੋਨੇ-ਚਾਂਦੀ ਦੇ ਰੇਟ, ਜਾਣੋ ਅੱਜ ਦੀ ਕੀਮਤ
– Silver Price: ਚਾਂਦੀ ਦੋ ਦਿਨਾਂ ਵਿੱਚ ₹10,000 ਹੋਈ ਸਸਤੀ: 20 ਦਿਨਾਂ ਵਿੱਚ ₹35,666 ਵਧੀ ਸੀ ਕੀਮਤ
– SA vs SL : ਮਹਿਲਾ ਵਿਸ਼ਵ ਕੱਪ ਵਿੱਚ ਅੱਜ ਦੱਖਣੀ ਅਫਰੀਕਾ ਦਾ ਸਾਹਮਣਾ ਸ਼੍ਰੀਲੰਕਾ ਨਾਲ
– World Cup : ਬੰਗਲਾਦੇਸ਼ ਨੂੰ ਹਰਾ ਕੇ ਆਸਟ੍ਰੇਲੀਆ ਨੇ ਸੈਮੀਫਾਈਨਲ ਵਿੱਚ ਕੀਤਾ ਪ੍ਰਵੇਸ਼
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























