Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 16 ਅਕਤੂਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– FIR Against Doctors: ਲੁਧਿਆਣਾ ਦੇ ਪੰਜ ਡਾਕਟਰਾਂ ‘ਤੇ ਪਰਚਾ ਦਰਜ: ਪੜ੍ਹੋ ਕੀ ਹੈ ਮਾਮਲਾ
– Punjab: ਰਾਜਿੰਦਰ ਗੁਪਤਾ ਲਈ ਰਾਜ ਸਭਾ ਸੀਟ ਲਈ ਰਸਤਾ ਸਾਫ਼: ਕਿਸੇ ਵੀ ਪਾਰਟੀ ਨੇ ਕੋਈ ਉਮੀਦਵਾਰ ਨਹੀਂ ਕੀਤਾ ਖੜ੍ਹਾ
– Punjab ਦੇ ਇਸ ਜ਼ਿਲ੍ਹੇ ਵਿੱਚ ਸਰਕਾਰੀ ਹਸਪਤਾਲਾਂ ਦਾ ਅੱਜ ਤੋਂ ਬਦਲਿਆ ਸਮਾਂ
– Military Parachute: ਮੇਡ-ਇਨ-ਇੰਡੀਆ ਮਿਲਟਰੀ ਪੈਰਾਸ਼ੂਟ ਦੀ ਟੈਸਟਿੰਗ ਸਫਲ
– Women World Cup: ਪਾਕਿਸਤਾਨ-ਇੰਗਲੈਂਡ ਮੈਚ ਮੀਂਹ ਕਾਰਨ ਰੱਦ
– Team India: ਰੋਹਿਤ ਅਤੇ ਵਿਰਾਟ ਕੋਹਲੀ ਨਾਲ ਆਸਟ੍ਰੇਲੀਆ ਪਹੁੰਚੀ ਟੀਮ ਇੰਡੀਆ
– World Cup : ਮਹਿਲਾ ਵਿਸ਼ਵ ਕੱਪ ਵਿੱਚ ਅੱਜ ਆਸਟ੍ਰੇਲੀਆ ਅਤੇ ਬੰਗਲਾਦੇਸ਼ ਹੋਣਗੇ ਆਹਮੋ-ਸਾਹਮਣੇ
– Pankaj Dheer Death: ਪੰਕਜ ਧੀਰ ਦੇ ਅੰਤਿਮ ਸਸਕਾਰ ਮੌਕੇ ਭਾਵੁਕ ਹੋਏ ਸਲਮਾਨ ਖਾਨ
– Trump-Modi: ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ: PM ਮੋਦੀ ਨੇ ਮੈਨੂੰ ਦਿੱਤਾ ਭਰੋਸਾ – ਟਰੰਪ
– PM Modi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਂਧਰਾ ਪ੍ਰਦੇਸ਼ ਦੇ ਦੌਰੇ ‘ਤੇ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























