Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 13 ਅਕਤੂਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ (Morning News) ਹੇਠ ਦਿੱਤੇ ਅਨੁਸਾਰ ਹਨ।
ਮਾਰੀਸ਼ਸ ਪਹੁੰਚਿਆ ਸਿੱਧੂ ਪਰਿਵਾਰ, ਧੀ ਰਾਬੀਆ ਨੇ ਪਰਿਵਾਰ ਨਾਲ ਮਨਾਇਆ ਜਨਮਦਿਨ (ਤਸਵੀਰਾਂ)
ਪੰਜਾਬ ਕੈਬਿਨੇਟ ਦੀ ਅਹਿਮ ਮੀਟਿੰਗ ਅੱਜ; ਕਈ ਵੱਡੇ ਫੈਸਲਿਆਂ ‘ਤੇ ਲੱਗੇਗੀ ਮੋਹਰ!
India Vs West Indies : ਦਿੱਲੀ ਟੈਸਟ ਦਾ ਅੱਜ ਚੌਥਾ ਦਿਨ ; ਭਾਰਤ 97 ਦੌੜਾਂ ਨਾਲ ਹੈ ਅੱਗੇ
ਮੁੰਬਈ: ਕੁਰਲਾ ਵੈਸਟ ਇਲਾਕੇ ‘ਚ ਕਈ ਦੁਕਾਨਾਂ ‘ਚ ਲੱਗੀ ਭਿਆਨਕ ਅੱਗ
ਅਰਥਸ਼ਾਸਤਰ ਵਿੱਚ ਨੋਬਲ ਪੁਰਸਕਾਰ ਦਾ ਐਲਾਨ ਅੱਜ
ਹਾਲੀਵੁੱਡ ਅਦਾਕਾਰਾ ਡਾਇਨ ਕੀਟਨ ਦਾ ਦੇਹਾਂਤ; ‘ਦ ਗੌਡਫਾਦਰ’ ਵਰਗੀਆਂ ਹਿੱਟ ਫਿਲਮਾਂ ਵਿੱਚ ਕੀਤਾ ਕੰਮ
ਹਰਿਆਣਾ ਆਈਪੀਐਸ ਖੁਦਕੁਸ਼ੀ ਮਾਮਲੇ ਦਾ ਅੱਜ ਸੱਤਵਾਂ ਦਿਨ; ਆਈਏਐਸ ਪਤਨੀ ਡੀਜੀਪੀ ਨੂੰ ਹਟਾਉਣ ‘ਤੇ ਅੜੀ
ਫਿਲੀਪੀਨਜ਼ ਦੇ ਲੇਯੇਟ ਟਾਪੂ ਨੇੜੇ 5.7 ਤੀਬਰਤਾ ਦਾ ਆਇਆ ਭੂਚਾਲ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























