Top 10 News: ਅੱਜ ਦੀਆਂ ਪ੍ਰਮੁੱਖ ਖ਼ਬਰਾਂ
ਚੰਡੀਗੜ੍ਹ, 2 ਅਕਤੂਬਰ 2025 (ਵਿਸ਼ਵ ਵਾਰਤਾ) – ਅੱਜ ਦੀਆਂ ਪ੍ਰਮੁੱਖ ਖ਼ਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
ਭਾਰਤ ਨੇ ਬਣਾਈਆਂ 121 ਦੌੜਾਂ ; ਕੇਐਲ ਰਾਹੁਲ ਅਰਧ ਸੈਂਕੜਾ ਬਣਾ ਕੇ ਨਾਬਾਦ ਪਰਤੇ
ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਹਸਪਤਾਲ ਵੱਲੋਂ ਵੱਡਾ Update
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜੱਥਾ
ਡੇੜ੍ਹ ਮਿੰਟ ‘ਚ ਅੱਠ ਕਵਿਤਾਵਾਂ ਲਿਖਣ ਵਾਲੀ ਗੁਰਸਿੱਖ ਬੱਚੀ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤਾ ਸਨਮਾਨਿਤ
ਮਹਿਲਾ ਟੀਮ ਵੀ ਪਾਕਿਸਤਾਨੀ ਖਿਡਾਰੀਆਂ ਨਾਲ ਨਹੀਂ ਮਿਲਾਏਗੀ ਹੱਥ
US : ਅਮਰੀਕਾ ‘ਚ ਇੱਕ ਹੋਰ ਜਹਾਜ਼ ਹਾਦਸਾ
ਕੇਂਦਰ ਵੱਲੋਂ ਸੂਬਿਆਂ ਨੂੰ ਟੈਕਸ ਵੰਡ ਦੀ ਵਾਧੂ ਕਿਸ਼ਤ ਜਾਰੀ: ਪੜ੍ਹੋ ਪੰਜਾਬ ਨੂੰ ਮਿਲੇ ਕਿੰਨੇ ਕਰੋੜ ਰੁਪਏ
MP ਚੰਨੀ ਖੇਤੀਬਾੜੀ ਬਾਰੇ ਸੰਸਦੀ ਕਮੇਟੀ ਦੇ ਚੇਅਰਪਰਸਨ ਨਿਯੁਕਤ: ਪੰਜਾਬ ਲਈ ਨਵੀਆਂ ਫਸਲਾਂ ਦੀ ਕਰ ਸਕਦੇ ਹਨ ਸਿਫ਼ਾਰਸ਼
Punjab ਵਿੱਚ ਉਦਯੋਗਾਂ ਨੂੰ ਰਾਤ ਨੂੰ ਮਿਲੇਗੀ ਸਸਤੀ ਬਿਜਲੀ, ਪੜ੍ਹੋ ਵੇਰਵਾ
ਹੁਸ਼ਿਆਰਪੁਰ ‘ਚ ਤੇਜ਼ ਬਾਰਿਸ਼; ਮੀਂਹ ‘ਚ ਭਿੱਜ ਗਏ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























