IND Vs WI 1st Test :ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਲਿਆ ਬੱਲੇਬਾਜ਼ੀ ਦਾ ਫੈਸਲਾ ; ਤੇਗਨਾਰਾਇਣ ਚੰਦਰਪਾਲ ਅਤੇ ਜੌਨ ਕੈਂਪਬੈਲ ਕ੍ਰੀਜ਼ ‘ਤੇ

ਚੰਡੀਗੜ੍ਹ, 2ਅਕਤੂਬਰ(ਵਿਸ਼ਵ ਵਾਰਤਾ) IND Vs WI 1st Test : ਏਸ਼ੀਆ ਕੱਪ ਜਿੱਤਣ ਤੋਂ ਸਿਰਫ਼ ਤਿੰਨ ਦਿਨ ਬਾਅਦ, ਟੀਮ ਇੰਡੀਆ ਹੁਣ ਵੈਸਟਇੰਡੀਜ਼ਵਿਰੁੱਧ ਦੋ ਟੈਸਟ ਮੈਚਾਂ ਦੀ ਲੜੀ ਖੇਡਣ ਲਈ ਤਿਆਰ ਹੈ। T20 ਉਪ-ਕਪਤਾਨ ਸ਼ੁਭਮਨ ਗਿੱਲ ਪਹਿਲੀ ਵਾਰ ਘਰੇਲੂ ਮੈਦਾਨ ‘ਤੇ ਟੀਮ ਦੀ ਕਪਤਾਨੀ ਕਰਨਗੇ।
ਵੈਸਟ ਇੰਡੀਜ਼ ਦੇ ਭਾਰਤ ਦੌਰੇ ਦਾ ਪਹਿਲਾ ਟੈਸਟ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ। ਪਹਿਲੇ ਦਿਨ ਦਾ ਪਹਿਲਾ ਸੈਸ਼ਨ ਚੱਲ ਰਿਹਾ ਹੈ। ਟੀਮ ਨੇ ਬਿਨਾਂ ਕਿਸੇ ਨੁਕਸਾਨ ਦੇ 4 ਦੌੜਾਂ ਬਣਾ ਲਈਆਂ ਹਨ। ਤੇਗਨਾਰਾਇਣ ਚੰਦਰਪਾਲ ਅਤੇ ਜੌਨ ਕੈਂਪਬੈਲ ਕ੍ਰੀਜ਼ ‘ਤੇ ਹਨ।
ਵੈਸਟ ਇੰਡੀਜ਼ ਦੀ ਪਲੇਇੰਗ 11

ਭਾਰਤ ਦੀ ਦੀ ਪਲੇਇੰਗ 11

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























