Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 26 ਸਤੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖ਼ਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……
ਔਰਤਾਂ ਦੇ ਖਾਤਿਆਂ ‘ਚ ਆਉਣਗੇ 10,000 ਰੁਪਏ
ਮਿਗ-21 ਲੜਾਕੂ ਜਹਾਜ਼ ਰਿਟਾਇਰ: ਹਵਾਈ ਸੈਨਾ ਮੁਖੀ ਨੇ ਆਖਰੀ ਉਡਾਨ ਭਰੀ: ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਪਹੁੰਚੇ
ਹੜ੍ਹਾਂ ਦੇ ਮੁੱਦੇ ’ਤੇ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੀ ਕਾਰਵਾਈ ਜਾਰੀ
ਬਲਵੀਰ ਸਿੰਘ ਦੰਦੀਵਾਲ ਨੇ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨਗੀ ਲਈ ਠੋਕਿਆ ਦਾਅਵਾ
ਡੇਂਗੂ ਦੇ ਮਾਮਲਿਆਂ ‘ਚ ਹੋ ਰਿਹਾ ਵਾਧਾ; ਸਰੀਰ ‘ਚ ਇਹ ਲੱਛਣ ਦਿਖਾਈ ਦੇਣ ‘ਤੇ ਜਰੂਰ ਕਰਵਾਓ ਟੈਸਟ
ਕੈਨੇਡਾ ‘ਚ ਗੁਰਪਤਵੰਤ ਪੰਨੂ ਦੇ ਬਾਡੀਗਾਰਡ ਨੂੰ 6 ਦਿਨਾਂ ਵਿੱਚ ਮਿਲੀ ਜ਼ਮਾਨਤ
ਫਰਾਂਸ ਵਿੱਚ ਹਰਿਆਣਾ ਦੇ ਨੌਜਵਾਨ ਦਾ ਬੇਰਹਿਮੀ ਕਤਲ
SGPC ਪ੍ਰਧਾਨ ਨੇ ਭਾਈ ਜਗਤਾਰ ਸਿੰਘ ਹਵਾਰਾ ਦੀ ਬੀਮਾਰ ਮਾਤਾ ਦਾ ਹਾਲ ਜਾਣਿਆ
ਘਰ ਬਾਹਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪੈਰੋਲ ’ਤੇ ਆਇਆ ਹੋਇਆ ਸੀ ਬਾਹਰ
PM ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ 93ਵੀਂ ਜਯੰਤੀ ‘ਤੇ ਭੇਟ ਕੀਤੀ ਸ਼ਰਧਾਂਜਲੀ























