Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 17 ਸਤੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖ਼ਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
ਪੰਜਾਬ ‘ਚ ਜ਼ਮੀਨਾਂ ‘ਤੇ 5-5 ਫੁੱਟ ਚੜ੍ਹੀ ਰੇਤ, ਇਨ੍ਹਾਂ ਜ਼ਿਲ੍ਹਿਆਂ ‘ਚ ਪਈ ਸਭ ਤੋਂ ਵੱਧ ਮਾਰ
ਰਾਹੁਲ ਗਾਂਧੀ ਨੇ ਅੰਮ੍ਰਿਤਸਰ ਦੇ 8 ਸਾਲਾ ਅੰਮ੍ਰਿਤਪਾਲ ਸਿੰਘ ਨੂੰ ਤੋਹਫ਼ੇ ਵਜੋਂ ਭੇਜੀ ਸਾਈਕਲ
PM ਮੋਦੀ ਨੂੰ ਮਿਲੇ 1300 ਤੋਹਫ਼ਿਆਂ ਦੀ ਅੱਜ ਤੋਂ ਈ-ਨਿਲਾਮੀ
ਮੋਹਾਲੀ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮਹਿਲਾ ਕ੍ਰਿਕਟ ਦਾ ਦੂਜਾ ਮੈਚ ਅੱਜ: ਭਾਰਤ ਟਾਸ ਹਾਰਿਆ, ਪਹਿਲਾਂ ਬੱਲੇਬਾਜ਼ੀ ਆਈ
SBI ‘ਚ ਦਿਨ-ਦਿਹਾੜੇ ਵੱਡੀ ਲੁੱਟ
ਟੀਮ ਇੰਡੀਆ ਦਾ ਨਵਾਂ ਜਰਸੀ ਸਪਾਂਸਰ ਡ੍ਰੀਮ 11 ਨਾਲੋਂ ਕਿੰਨੀ ਜ਼ਿਆਦਾ ਰਕਮ ਦਾ ਕਰੇਗਾ ਭੁਗਤਾਨ ?, ਪੜ੍ਹੋ ਵੇਰਵਾ
ਪ੍ਰਧਾਨ ਮੰਤਰੀ ਮੋਦੀ ਦੇ 75ਵੇਂ ਜਨਮਦਿਨ ਮੌਕੇ ਰਾਹੁਲ ਗਾਂਧੀ ਨੇ ਸਾਂਝੀ ਕੀਤੀ ਖਾਸ ਪੋਸਟ
ਸਾਬਕਾ ਮੁਲਾਜ਼ਮਾਂ ਦੀ ਜੇਲ੍ਹ ‘ਚ ਕੁੱਟਮਾਰ ਦਾ ਮਾਮਲਾ: ਸੰਦੀਪ ਸਿੰਘ ਨਾਲ ਜ਼ੇਲ੍ਹ ਪ੍ਰਸ਼ਾਸਨ ਦਾ ਵਤੀਰਾ ਦੁਖਦਾਈ ਤੇ ਬੇਇਨਸਾਫ਼ੀ ਵਾਲਾ- SGPC ਪ੍ਰਧਾਨ























