ਚੰਡੀਗੜ੍ਹ, 15 ਸਤੰਬਰ(ਵਿਸ਼ਵ ਵਾਰਤਾ) Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ।

-ਰਾਹੁਲ ਗਾਂਧੀ ਅੱਜ ਪੰਜਾਬ ਦੌਰੇ ‘ਤੇ ; ਹੜ੍ਹ ਪੀੜਤਾਂ ਨਾਲ ਕਰਨਗੇ ਮੁਲਾਕਾਤ
-Asia Cup 2025 : ਅੱਜ ਏਸ਼ੀਆ ਕੱਪ ‘ਚ ਖੇਡੇ ਜਾਣਗੇ 2 ਮੈਚ ; ਦਿਨ ਦਾ ਪਹਿਲਾ ਮੁਕਾਬਲਾ UAE ਤੇ ਓਮਾਨ ਵਿਚਾਲੇ

-Asia Cup 2025 : ਦਿਨ ਦਾ ਦੂਜਾ ਮੈਚ ਸ਼੍ਰੀਲੰਕਾ ਤੇ ਹਾਂਗ ਕਾਂਗ ਵਿਚਾਲੇ

– Weather Update : ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ
-ਭਾਰਤ ਦੀ ਸ਼ਾਨਦਾਰ ਜਿੱਤ ; ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ
-India-W Vs Australia-W, 1st ODI -ਆਸਟ੍ਰੇਲੀਆ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























