Top 10 News: ਅੱਜ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 3 ਸਤੰਬਰ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab Floods : ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ
– School Closed : ਭਾਰੀ ਮੀਂਹ ਤੇ ਹੜ੍ਹਾਂ ਕਾਰਨ ਫਿਰ ਵਧੀਆਂ ਪੰਜਾਬ ਦੇ ਸਕੂਲਾਂ -ਕਾਲਜਾਂ ‘ਚ ਛੁੱਟੀਆਂ
– Punjab : MLA ਰਮਨ ਅਰੋੜਾ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ
– Punjab Floods : ਮੁੜ ਖੋਲੇ ਗਏ ਭਾਖੜਾ ਦੇ ਫਲੱਡ ਗੇਟ; ਛੱਡਿਆ ਗਿਆ ਹੋਰ ਪਾਣੀ
– Punjab: ਮੀਂਹ ਕਾਰਨ ਡਿੱਗੀ ਘਰ ਦੀ ਛੱਤ: ਸੁੱਤੇ ਪਏ ਪਤੀ-ਪਤਨੀ ਦੀ ਮੌਤ, 12 ਸਾਲਾ ਪੁੱਤ ਗੰਭੀਰ ਜ਼ਖਮੀ
– Tangri river: ਅੰਬਾਲਾ ਵਿੱਚ ਟਾਂਗਰੀ ਨਦੀ ਓਵਰਫਲੋ ਹੋਈ, ਲੋਕਾਂ ਨੇ ਆਪਣੇ ਘਰ ਕੀਤੇ ਖਾਲੀ
– Gauahar Khan ਦੂਜੀ ਵਾਰ ਬਣੀ ਮਾਂ
– Ludhiana : ਨਿੱਕੇ ਹੱਥਾਂ ਵੱਲੋਂ ਵੱਡਾ ਕੰਮ
– Big Breaking : 17 ਸਾਲਾਂ ਬਾਅਦ ਜੇਲ੍ਹ ਤੋਂ ਰਿਹਾਅ ਹੋਇਆ ਨਾਮੀ ਗੈਂਗਸਟਰ
– GST ਕੌਂਸਲ ਦੀ 56ਵੀਂ ਮੀਟਿੰਗ ਅੱਜ ਤੋਂ ਸ਼ੁਰੂ; 175 ਚੀਜ਼ਾਂ ਹੋਣਗੀਆਂ ਸਸਤੀਆਂ!
– Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖਬਰਾਂ
– Big Breaking: ਦੁਪਹਿਰ (12 PM) ਵੇਲੇ ਦੀਆਂ ਵੱਡੀਆਂ ਖਬਰਾਂ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























