Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 30 ਅਗਸਤ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Jaswinder Bhalla: ਪੰਜਾਬੀ ਕਾਮੇਡੀ ਕਿੰਗ ਜਸਵਿੰਦਰ ਭੱਲਾ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ
– Faridkot ਤੋਂ ਹਿਮਾਚਲ ਦੇ ਮਨੀ ਮਹੇਸ਼ ਗਏ 15 ਨੌਜਵਾਨ ਲਾਪਤਾ: 5 ਦਿਨਾਂ ਤੋਂ ਨਹੀਂ ਕੋਈ ਸੰਪਰਕ
– Sri Kartarpur Sahib ‘ਚ ਸਫਾਈ ਮੁਹਿੰਮ ਸ਼ੁਰੂ, ਪਾਣੀ ਕੱਢਿਆ ਗਿਆ ਬਾਹਰ
– Punjab ‘ਚ ਅੱਜ ਮੀਂਹ ਲਈ ਔਰੇਂਜ ਅਲਰਟ ਜਾਰੀ: 7 ਜ਼ਿਲ੍ਹੇ ਪਹਿਲਾਂ ਹੀ ਹੜ੍ਹਾਂ ਦੀ ਮਾਰ ਹੇਠ
– Punjab ‘ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆਇਆ ਅੱਗੇ ਪਾਲੀਵੁੱਡ: ਸਤਿੰਦਰ ਸਰਤਾਜ ਨੇ ਭੇਜਿਆ ਰਾਸ਼ਨ
– PUNJAB : ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਵਿਭਾਗ ’ਚ ਤਬਾਦਲੇ ; 35 ਅਧਿਕਾਰੀ ਤੇ ਕਰਮਚਾਰੀ ਇੱਧਰੋਂ- ਉੱਧਰ
– National News: ਕੀ ਭਾਰਤੀ ਸਰਹੱਦਾਂ ‘ਤੇ ਅਮਰੀਕਾ ਵਾਂਗ ਬਣੇਗੀ ਕੰਧ ?, ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ
– Supreme Court ਨੇ ਰਾਮ ਸੇਤੂ ਬਾਰੇ ਕੇਂਦਰ ਨੂੰ ਨੋਟਿਸ ਕੀਤਾ ਜਾਰੀ, ਪੜ੍ਹੋ ਕੀ ਹੈ ਮਾਮਲਾ
– Jammu Kashmir ਦੇ ਰਿਆਸੀ ਵਿੱਚ ਖਿਸਕੀ ਜ਼ਮੀਨ: ਮਲਬੇ ‘ਚੋਂ ਹੁਣ ਤੱਕ 7 ਲਾਸ਼ਾਂ ਬਰਾਮਦ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























