Top 10 News : ਅੱਜ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 29 ਅਗਸਤ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
LOP ਪ੍ਰਤਾਪ ਬਾਜਵਾ ਤੇ ਕਾਂਗਰਸੀ ਵਿਧਾਇਕਾਂ ਨੇ ਇਕ ਮਹੀਨੇ ਦੀ ਤਨਖਾਹ CM ਰਾਹਤ ਫ਼ੰਡ ‘ਚ ਦੇਣ ਦਾ ਕੀਤਾ ਐਲਾਨ
Hockey Asia Cup 2025 ‘ਚ ਭਾਰਤੀ ਟੀਮ ਦੀ ਜੇਤੂ ਸ਼ੁਰੂਆਤ; ਚੀਨ ਨੂੰ ਹਰਾਇਆ
Ghaggar ਨਦੀ ਦੇ ਪਾਣੀ ਦਾ ਪੱਧਰ ਵਧਿਆ: ਅਲਰਟ ਜਾਰੀ
ਮੁੱਖ ਮੰਤਰੀ ਵੱਲੋਂ ਔਰਤਾਂ ਲਈ ਵੱਡਾ ਐਲਾਨ; ਹਰ ਪਰਿਵਾਰ ਦੀ ਇੱਕ ਔਰਤ ਨੂੰ ਮਿਲਣਗੇ 10 ਹਜ਼ਾਰ ਰੁਪਏ
Poland ਏਅਰ ਸ਼ੋਅ ਰਿਹਰਸਲ ਦੌਰਾਨ ਐਫ-16 ਲੜਾਕੂ ਜਹਾਜ਼ ਕ੍ਰੈਸ਼: ਪਾਇਲਟ ਦੀ ਮੌਤ
Punjab Police ਨੇ ਮੋਹਾਲੀ ਤੋਂ ਸ਼ੂਟਰ ਕੀਤਾ ਗ੍ਰਿਫ਼ਤਾਰ: ਹਿਮਾਚਲ ‘ਚ ਹੋਏ ਕਤਲ ਵਿੱਚ ਸੀ ਸ਼ਾਮਲ
– PUNJAB : ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਐਸ.ਈ.ਪੀ.ਓ ਅਤੇ ਸੀਨੀਅਰ ਸਹਾਇਕਾਂ ਦੇ ਤਬਾਦਲੇ ; ਪੜ੍ਹੋ ਮੁਕੰਮਲ ਸੂਚੀ
– PUNJAB : ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਟਾਰਨੀਆਂ ਦੇ ਤਬਾਦਲੇ ; ਪੜ੍ਹੋ ਮੁਕੰਮਲ ਸੂਚੀ























