ਚੰਡੀਗੜ੍ਹ, 16 ਜਨਵਰੀ – ਡੀਜੀਪੀ ਸੁਰੇਸ਼ ਅਰੋੜਾ ਦੇ ਕਾਰਜਕਾਲ ਵਿਚ ਇੱਕ ਵਾਰ ਫਿਰ ਤੋਂ ਵਾਧਾ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਸੁਰੇਸ਼ ਅਰੋੜਾ ਦੇ ਕਾਰਜਕਾਲ ਵਿਚ 30 ਸਤੰਬਰ 2019 ਤੱਕ ਵਾਧਾ ਕੀਤਾ ਹੈ ਅਤੇ ਉਹ ਹੁਣ 9 ਮਹੀਨੇ ਇਸ ਅਹੁਦੇ ਉਤੇ ਬਣੇ ਰਹਿਣਗੇ।
ਇਸ ਤੋਂ ਪਹਿਲਾਂ ਉਹਨਾਂ ਦੇ ਕਾਰਜਕਾਲ ਵਿਚ 2 ਵਾਰੀ ਵਾਧਾ ਕੀਤਾ ਜਾ ਚੁਕਾ ਹੈ।