<img class="alignnone size-full wp-image-38160" src="http://wishavwarta.in/wp-content/uploads/2019/01/rohit-batting.jpg" alt="" width="400" height="295" /> ਐਡੀਲੇਡ, 15 ਜਨਵਰੀ – ਭਾਰਤ ਨੂੰ ਰੋਹਿਤ ਸ਼ਰਮਾ ਦੇ ਰੂੁਪ ਵਿਚ ਦੂਸਰਾ ਝਟਕਾ ਲੱਗਾ। ਰੋਹਿਤ ਸ਼ਰਮਾ 43 ਦੌੜਾਂ ਬਣਾ ਕੈ ਆਊਟ ਹੋਇਆ। ਖਬਰ ਲਿਖੇ ਜਾਣ ਤੱਕ ਭਾਰਤ ਨੇ 22.4 ਓਵਰਾਂ ਵਿਚ 121/2 ਦੌੜਾਂ ਬਣਾ ਲਈਆਂ ਸਨ। ਕੋਹਲੀ 31 ਤੇ ਰਾਇਡੂ 9 ਦੌੜਾਂ ਬਣਾ ਕੇ ਨਾਬਾਦ ਸਨ।