<img class="alignnone size-full wp-image-3356" src="http://wishavwarta.in/wp-content/uploads/2017/09/virat-kohli-batting.jpg" alt="" width="832" height="766" /> ਐਡੀਲੇਡ, 15 ਜਨਵਰੀ – ਦੂਸਰੇ ਵਨਡੇ ਮੈਚ ਵਿਚ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਆਸਟਰੇਲੀਆ ਦੀਆਂ 298 ਦੌੜਾਂ ਦੇ ਜਵਾਬ ਵਿਚ 17.3 ਓਵਰਾਂ ਵਿਚ 1 ਵਿਕਟ ਦੇ ਨੁਕਸਾਨ ਉਤੇ 100 ਦੌੜਾਂ ਬਣਾ ਲਈਆਂ ਹਨ। ਰੋਹਿਤ 43 ਤੇ ਵਿਰਾਟ 20 ਦੌੜਾਂ ਉਤੇ ਨਾਬਾਦ ਹਨ।