Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 9 ਅਗਸਤ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Big Breaking: ਕਾਂਗਰਸੀ MLA ਸੁਖਪਾਲ ਖਹਿਰਾ ਦਾ ਸਾਬਕਾ PSO ਗ੍ਰਿਫ਼ਤਾਰ
– National: 2024 ਵਿੱਚ 2 ਲੱਖ ਭਾਰਤੀਆਂ ਨੇ ਨਾਗਰਿਕਤਾ ਛੱਡੀ: 2020 ਦੇ ਮੁਕਾਬਲੇ ਢਾਈ ਗੁਣਾ ਜ਼ਿਆਦਾ
– Punjab: ਪੰਜਾਬ ਪੁਲਿਸ ਨੂੰ ਅੱਜ ਮਿਲੇਗਾ ਐਂਟੀ-ਡਰੋਨ ਸਿਸਟਮ: ਭਗਵੰਤ ਮਾਨ ਅਤੇ ਕੇਜਰੀਵਾਲ ਕਰਨਗੇ ਲਾਂਚ
– CM Punjab ਨੇ ਦਿੱਤੀਆਂ ਰੱਖੜੀ ਦੀਆਂ ਵਧਾਈਆਂ
– Raksha Bandhan: ਅੱਜ ਹੈ ਭਰਾ-ਭੈਣ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ‘ਰੱਖੜੀ’
– Promotion: 9 PPS ਅਫਸਰਾਂ ਨੂੰ IPS ਵਜੋਂ ਮਿਲੀ ਤਰੱਕੀ
– Rakhar Punia: ਰੱਖੜ ਪੁੰਨਿਆ ‘ਤੇ ਅੱਜ ਬਾਬਾ ਬਕਾਲਾ ਵਿਖੇ ‘ਆਪ’ ਦੀ ਸਿਆਸੀ ਰੈਲੀ
– Punjab Weather: ਪੰਜਾਬ ‘ਚ ਅੱਜ ਕੋਈ ਅਲਰਟ ਨਹੀਂ, ਕੱਲ੍ਹ ਤੋਂ ਫੇਰ ਬਦਲੇਗਾ ਮੌਸਮ
– US President 15 ਅਗਸਤ ਨੂੰ ਅਲਾਸਕਾ ਵਿੱਚ ਪੁਤਿਨ ਨਾਲ ਕਰਨਗੇ ਮੁਲਾਕਾਤ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























