Top 10 News: ਅੱਜ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 5 ਅਗਸਤ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

SGPC ਵਿਸ਼ੇਸ਼ ਜਨਰਲ ਇਜਲਾਸ ’ਚ ਪਾਸ ਕੀਤੇ ਗਏ ਕਈ ਮਤੇ; ਪੜ੍ਹੋ ਵੇਰਵਾ
SYL ਦੇ ਮੁੱਦੇ ‘ਤੇ ਪੰਜਾਬ – ਹਰਿਆਣਾ ਵਿਚਾਲੇ ਮੀਟਿੰਗ ਹੋਈ ਖ਼ਤਮ, ਬੈਠਕ ਮਗਰੋਂ CM ਮਾਨ ਦਾ ਵੱਡਾ ਬਿਆਨ
Vigilance Bureau ਵੱਲੋਂ ਫਰਜ਼ੀ ਹੈਵੀ ਡਰਾਈਵਿੰਗ ਲਾਇਸੈਂਸ ਰੈਕੇਟ ਦਾ ਪਰਦਾਫਾਸ਼
ਬੱਦਲ ਫਟਣ ਨਾਲ ਉੱਤਰਕਾਸ਼ੀ ਵਿੱਚ ਭਾਰੀ ਤਬਾਹੀ
ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਦਿਹਾਂਤ
ਯੂਰਿਕ ਐਸਿਡ ਦੀ ਸਮੱਸਿਆ ਤੋਂ ਪਰੇਸ਼ਾਨ ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨ ਇਹ 3 Dry Fruit
– Chandigarh Police ਹੁਣ ਨਹੀਂ ਕੱਟੇਗੀ ਵਾਹਨਾਂ ਦੇ ਚਲਾਨ: ਸਗੋਂ ਹੁਣ ਚਲਾਨ ਸਿਰਫ਼ ਕੈਮਰਿਆਂ ਰਾਹੀਂ ਕੀਤੇ ਜਾਣਗੇ
– Operation Sindoor ਦੀ ਸਫਲਤਾ ਲਈ PM ਮੋਦੀ ਦਾ ਸਨਮਾਨ: ਰਾਜਨਾਥ ਨੇ ਪਹਿਨਾਇਆ ਹਾਰ
– Gold ਦੀ ਕੀਮਤ ਫੇਰ 1 ਲੱਖ ਰੁਪਏ ਤੋਂ ਪਾਰ






















