Top 10 News : ਅੱਜ ਦੀਆਂ ਵੱਡੀਆਂ ਖਬਰਾਂ

ਚੰਡੀਗੜ੍ਹ, 31 ਜੁਲਾਈ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
ਬਿਕਰਮ ਮਜੀਠੀਆ ਦੀਆਂ ਮੁੜ ਵਧੀਆਂ ਮੁਸ਼ਕਿਲਾਂ, ਇੱਕ ਹੋਰ FIR ਹੋਈ ਦਰਜ, ਲੱਗੇ ਇਹ ਵੱਡੇ ਇਲਜ਼ਾਮ
ਮੋਦੀ ਕੈਬਿਨੇਟ ਦੇ ਰੇਲਵੇ ਅਤੇ ਕਿਸਾਨਾਂ ਨੂੰ ਲੈ ਕੇ 6 ਵੱਡੇ ਫੈਸਲੇ; ਪੜ੍ਹੋ ਵੇਰਵਾ
ਸੀਜੀਐਸਟੀ ਲੁਧਿਆਣਾ ਨੇ 62 ਕਰੋੜ ਰੁਪਏ ਦੀ ਜੀਐਸਟੀ ਚੋਰੀ ਦਾ ਕੀਤਾ ਪਰਦਾਫਾਸ਼, ਹੁਣ ਤੱਕ ਦੋ ਗ੍ਰਿਫ਼ਤਾਰੀਆਂ
Australia ਦੇ ਮੈਲਬੌਰਨ ‘ਚ ਪੁਲਿਸ ਵੱਲੋਂ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ
ਪੰਜਾਬ ‘ਚ ਇੱਕ ਵਾਰ ਫੇਰ ਹੋਣਗੀਆਂ ਚੋਣਾਂ, ਪੜ੍ਹੋ ਵੇਰਵਾ
ਮਾਲੇਗਾਓਂ ਧਮਾਕਾ ਮਾਮਲਾ- ਸਾਧਵੀ ਪ੍ਰਗਿਆ ਸਮੇਤ ਸਾਰੇ ਸੱਤ ਮੁਲਜ਼ਮ ਬਰੀ
America ‘ਚ ਵੱਡਾ ਜਹਾਜ਼ ਹਾਦਸਾ ,ਕੈਲੀਫੋਰਨੀਆ ‘ਚ F-35 ਲੜਾਕੂ ਜਹਾਜ਼ Crash
ਭਲਕੇ 1 ਅਗਸਤ ਤੋਂ ਪੰਜਾਬ ਦੇ ਵਿਦਿਆਰਥੀ ਪੜ੍ਹਨਗੇ ਨਸ਼ਾ ਵਿਰੋਧੀ ਜਾਗਰੂਕਤਾ ਪਾਠਕ੍ਰਮ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਪੁੱਜੇ ਸ਼ਹੀਦ ਊਧਮ ਸਿੰਘ ਦੇ ਜੱਦੀ ਪਿੰਡ, ਕੀਤੀ ਸ਼ਰਧਾਂਜਲੀ ਭੇਟ






















