ਐਸ. ਏ. ਐਸ. ਨਗਰ, 10 ਜਨਵਰੀ (ਵਿਸ਼ਵ ਵਾਰਤਾ)- ਆਰਮੀ ਰਿਕਰਿਊਟਿੰਗ ਦਫਤਰ ਲੁਧਿਆਣਾ ਵੱਲੋਂ ਫੌਜ ਵਿੱਚ ਭਰਤੀ ਲਈ ਸੋਲਜ਼ਰ ਜਨਰਲ ਡਿਊਟੀ, ਸੋਲਜ਼ਰ ਟੈਕਨੀਕਲ, ਕਲਰਕ\ਸਟੋਰ ਕੀਪਰ ਟੈਕਨੀਕਲ, ਨਰਸਿੰਗ ਅਸਿਸਟੈਂਟ ਅਤੇ ਟਰੇਡਸਮੈਨਾਂ ਆਦਿ ਸ਼੍ਰੇਣੀਆਂ ਦੇ ਉਮੀਦਵਾਰਾਂ ਦੀ ਚੋਣ ਵਾਸਤੇ ਢੋਲੇਵਾਲ ਮਿਲਟਰੀ ਸਟੇਸ਼ਨ ਲੁਧਿਆਣਾ (ਪੰਜਾਬ) ਵਿਖੇ ਲੁਧਿਆਣਾ, ਮੋਗਾ, ਰੂਪਨਗਰ ਅਤੇ ਐਸ. ਏ. ਐਸ. ਨਗਰ ਜ਼ਿਲ੍ਹਿਆਂ ਲਈ 10 ਤੋਂ 20 ਮਾਰਚ 2019 ਤੱਕ ਭਰਤੀ ਰੈਲੀ ਆਯੋਜਿਤ ਕੀਤੀ ਜਾ ਰਹੀ ਹੈ। ਇਸ ਭਰਤੀ ਲਈ www.joinindianarmy.nic.in ‘ਤੇ 9 ਜਨਵਰੀ ਤੋਂ 22 ਫਰਵਰੀ 2019 ਤੱਕ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ।
ਭਗਵੰਤ ਮਾਨ ਨੇ ਫਗਵਾੜਾ ‘ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ ‘ਆਪ’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ
ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ...