Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 29 ਜੁਲਾਈ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– CM Mann ਅੱਜ ਲੁਧਿਆਣਾ ਦੌਰੇ ‘ਤੇ: ਕਰਨਗੇ ਇਤਿਹਾਸਿਕ ਐਲਾਨ
– Bikram Majithia ਦੀ ਪਟੀਸ਼ਨ ‘ਤੇ ਹਾਈਕੋਰਟ ਵਿੱਚ ਸੁਣਵਾਈ ਅੱਜ
– Chandigarh PGI ਤੋਂ ਸਾਰੰਗਪੁਰ ਐਲੀਵੇਟਿਡ ਰੋਡ ਨੂੰ ਮਿਲੀ ਪ੍ਰਵਾਨਗੀ
– Weather Update : ਸੂਬੇ ਵਿੱਚ ਫਿਰ ਬਦਲਿਆ ਮੌਸਮ ਦਾ ਮਿਜਾਜ਼ ; ਕਈ ਥਾਵਾਂ ਤੇ ਮੀਂਹ ਦੀ ਸੰਭਾਵਨਾ
– Jharkhand: ਝਾਰਖੰਡ ਦੇ ਦੇਵਘਰ ਵਿੱਚ ਬੱਸ-ਟਰੱਕ ਦੀ ਟੱਕਰ, 18 ਕਾਂਵੜੀਆਂ ਦੀ ਮੌਤ
– Himachal ਦੇ ਮੰਡੀ ਵਿੱਚ ਬੱਦਲ ਫਟਿਆ, 3 ਦੀ ਮੌਤ: ਘਰਾਂ ਵਿੱਚ ਵੜਿਆ ਮਲਬਾ
– Andaman Nicobar ਟਾਪੂਆਂ ‘ਤੇ ਦੇਰ ਰਾਤ ਨੂੰ 6.2 ਤੀਬਰਤਾ ਦਾ ਆਇਆ ਭੂਚਾਲ, ਪੜ੍ਹੋ ਵੇਰਵਾ
– Nurse Nimisha ਦੀ ਯਮਨ ‘ਚ ਸਜ਼ਾ ਰੱਦ: ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ ਫੈਸਲਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























