Morning News: ਸਵੇਰੇ 8 ਵਜੇ ਦੀਆਂ ਪ੍ਰਮੁੱਖ ਸੁਰਖੀਆਂ

ਚੰਡੀਗੜ੍ਹ, 15 ਜੁਲਾਈ 2025 (ਵਿਸ਼ਵ ਵਾਰਤਾ): ਅੱਜ ਦੇ ਦਿਨ ਦੀਆਂ ਪ੍ਰਮੁੱਖ ਸੁਰਖੀਆਂ (Morning News) ਹੇਠ ਦਿੱਤੇ ਅਨੁਸਾਰ ਹਨ।
– Special Session : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਆਖਰੀ ਦਿਨ
– ਪੰਜਾਬ ਵਿੱਚ ਅੱਜ ਮੀਂਹ ਦੀ ਕੋਈ ਚੇਤਾਵਨੀ ਨਹੀਂ: ਤਾਪਮਾਨ 1.5 ਡਿਗਰੀ ਦੀ ਗਿਰਾਵਟ: ਕੱਲ੍ਹ ਨੂੰ 3 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ
– ਸਿੱਧੂ ਮੂਸੇਵਾਲਾ ਦਾ ‘ਸਾਈਨ ਟੂ ਵਾਰ 2026 ਵਰਲਡ ਟੂਰ’: ਸੋਸ਼ਲ ਮੀਡੀਆ ‘ਤੇ ਪੋਸਟਰ ਜਾਰੀ, ਸਥਾਨ-ਸਮਾਂ-ਸਾਰਣੀ ਦਾ ਅਜੇ ਐਲਾਨ ਨਹੀਂ
– ਪ੍ਰਸਿੱਧ ਅਦਾਕਾਰਾ ਬੀ. ਸਰੋਜਾ ਦੇਵੀ ਦਾ ਦਿਹਾਂਤ, ਉਨ੍ਹਾਂ ਨੇ 200 ਤੋਂ ਵੱਧ ਫ਼ਿਲਮਾਂ ਵਿਚ ਕੀਤਾ ਕੰਮ ਹੈ, ਸਰੋਜਾ ਦੇਵੀ ਨੇ 17 ਸਾਲ ਦੀ ਉਮਰ ਵਿਚ ਆਪਣਾ ਕਰੀਅਰ ਕੀਤਾ ਸੀ ਸ਼ੁਰੂ

– IND vs ENG : ਇੰਗਲੈਂਡ ਨੇ ਲਾਰਡਜ਼ ਟੈਸਟ ਵਿੱਚ ਭਾਰਤ ਨੂੰ 22 ਦੌੜਾਂ ਨਾਲ ਹਰਾਇਆ
– Sikh World: 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ: ਰਾਸ਼ਟਰਪਤੀ, PM, ਗ੍ਰਹਿ ਮੰਤਰੀ, ਚੀਫ਼ ਜਸਟਿਸ ਸਮੇਤ ਦੇਸ਼-ਵਿਦੇਸ਼ ਦੀਆਂ ਸ਼ਖ਼ਸ਼ੀਅਤਾਂ ਨੂੰ ਦਿੱਤਾ ਜਾਵੇਗਾ ਸੱਦਾ – SGPC
– ਉੱਤਰ ਪ੍ਰਦੇਸ਼: ਮੇਰਠ ਵਿੱਚ ਕਾਂਵੜੀਆਂ ਨੇ ਇੱਕ ਸਕੂਲ ਬੱਸ ਦੀ ਕੀਤੀ ਭੰਨਤੋੜ, ਕਾਨਪੁਰ ਵਿੱਚ ਇੱਕ ਪੁਲਿਸ ਸਟੇਸ਼ਨ ‘ਤੇ ਕੀਤਾ ਹਮਲਾ
– Tesla ਦਾ ਮਾਡਲ ‘Y’ ਅੱਜ ਭਾਰਤ ਵਿੱਚ ਹੋਵੇਗਾ ਲਾਂਚ: ਇੱਕ ਵਾਰ ਪੂਰੀ ਚਾਰਜ ਕਰਨ ‘ਤੇ ਇਲੈਕਟ੍ਰਿਕ SUV 575 ਕਿਲੋਮੀਟਰ ਤੱਕ ਚੱਲੇਗੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























